ਯਾਦ ਰੱਖੀਂ____!

ਬੋਲਣਾ ਤੂੰ ਛੱਡਿਆ ਸੀ ,
ਹੁਣ ਆਪ ਹੀ ਬੁਲਾਏਂਗੀ ਯਾਦ ਰੱਖੀਂ____!
ਰਾਹ ਵਿੱਚ ਛੱਡ ਕੇ ਗਈ ਸੀ , ਵਾਪਿਸ ਲੈਣ ਆਏਂਗੀ ਯਾਦ ਰੱਖੀਂ____!
ਫੱਟ ਮਾਰ ਕੇ ਗਈ ਸੀ ,
...ਉਹਨਾਂ ਤੇ ਮਲਮ ਲਾਉਣ ਆਏਂਗੀ ਯਾਦ ਰੱਖੀਂ____!
 
Top