UNP

ਬਾਦਨਾਮੀਆ ਨਾਲ ਭਰੇ ਹੋਏ ਪੱਲੇ ਹਾ ___

Go Back   UNP > Poetry > Punjabi Poetry

UNP Register

 

 
Old 01-Sep-2013
[Preet]
 
Arrow ਬਾਦਨਾਮੀਆ ਨਾਲ ਭਰੇ ਹੋਏ ਪੱਲੇ ਹਾ ___

ਬਾਦਨਾਮੀਆ ਨਾਲ ਭਰੇ ਹੋਏ ਪੱਲੇ ਹਾ ___
ਆਸ਼ਕ ਹਾ ਆਪਾ ਸਿਰੇ ਦੇ ਝੱਲੇ ਹਾਂ ___
ਲਿੱਥ ਗਿਆ ਚਾਅ ਉਹਦੇ ਸਿਰੋ ਬੁਖਾਰ ਵਾਗੂੰ___
ਸੋਨੇ ਦੇ ਹਾਰਾ ਲਈ ਉਤਾਰੇ ਹੋਏ ਛੱਲੇ ਹਾ ___
ਬੱਸ ਦਿਨ ਕੱਟ ਰਹੇ ਹਾ ਮੋਤ ਦੀ ਉਡੀਕ ਵਿੱਚ ___
ਕੋਈ ਪਤਾ ਨੀ ਕਿਹੜੀ ਮੰਜਿਲ ਕਿੱਧਰ ਨੂੰ ਚੱਲੇ ਹਾਂ ___
ਕੋਈ ਗਿਲਾ ਨਹੀ ਕਰਨਾ ਵੀ ਕਿਸ ਨਾਲ ਏ ___
ਅਸੀ ਕੱਲ ਵੀ ਕੱਲੇ ਸੀ ਅਸੀ ਅੱਜ ਵੀ ਕੱਲੇ ਹਾ __

 
Old 02-Sep-2013
userid97899
 
Re: ਬਾਦਨਾਮੀਆ ਨਾਲ ਭਰੇ ਹੋਏ ਪੱਲੇ ਹਾ ___


 
Old 09-Oct-2013
-=.DilJani.=-
 
Re: ਬਾਦਨਾਮੀਆ ਨਾਲ ਭਰੇ ਹੋਏ ਪੱਲੇ ਹਾ ___

. Thanks man

Post New Thread  Reply

« ਕਹਿੰਦੇ ਸੀ ਜੋ ਤੋੜ ਦਿਆਂਗੇ ਜੱਗ ਦੀਆਂ ਰਸਮਾਂ ਨੂੰ, | ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ »
X
Quick Register
User Name:
Email:
Human Verification


UNP