ਸਾਡੇ ਦੁੱਖ ਦੀ ਕਦੇ ਲਈ ਨਾ ਸਾਰ ਉਹਨੇ___

Jeeta Kaint

Jeeta Kaint @
ਸਾਡੇ ਦੁੱਖ ਦੀ ਕਦੇ ਲਈ ਨਾ ਸਾਰ
ਉਹਨੇ___
ਉਹਦੇ ਦੁੱਖ ਤੇ ਅਸੀ ਆਪ ਹੰਝੂ ਬਹਾਉਦੇ
ਰਹੇ ___
ਅਸੀ ਰੁੱਸੇ ਹੋਈਏ ਤਾਂ ਕਦੇ ਉਹਨੇ
ਮਨਾਇਆ ਨਾ ___
ਪਰ ਉਹਦੀ ਗਲਤੀ ਤੇ ਅਸੀ ਹੀ ਉਹਨੂੰ
ਮਨਾਉਦੇ ਰਹੇ ___
ਸਾਡੇ ਤੋ ਚੋਰੀ ਚੋਰੀ ਗੱਲ ਕਿਸੇ ਹੋਰ ਨਾਲ
ਕਰਦੀ ___
ਅਸੀ ਹਰ ਸੱਚ ਉਸ ਚੰਦਰੀ ਨੂੰਸਣਾਉਦੇ
ਰਹੇ ___
ਉਹ ਤੁਰ ਗਈ ਛੱਡਕੇ ♡Guri♥ ਨੂੰ
ਬੇਗਾਨਿਆ ਵਾਂਗ___
ਅਸੀ ਐਵੇ ਉਹਦੇ ਪਿਛੇ ਜੱਗ ਸਾਰਾ
ਰੁੱਸਾਉਦੇ ਰਹੇ___
 
Top