ਜ਼ਖ਼ਮ ਤੇਰੀ ਬੇਰੁਖ਼ੀ ਦੇ ਸਦਾ ਯਾਦ ਰਹਿਣਗੇ__

Jeeta Kaint

Jeeta Kaint @
ਜ਼ਖ਼ਮ ਤੇਰੀ ਬੇਰੁਖ਼ੀ ਦੇ ਸਦਾ ਯਾਦ ਰਹਿਣਗੇ__

ਮਿੱਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ__

ਨਾਜ਼ੁਕ ਦਿਲਾਂ ਨੂੰ ਤੋੜਕੇ ਖ਼ੁਸ਼ੀਆਂ ਮਨਾਓਂਣੀਆਂ__

ਕਿੰਨੀ ਕੁ ਦੇਰ ਸੋਹਣਿਓਂ ਤੁਹਾਡੇ ਰਿਵਾਜ਼ ਰਹਿਣਗੇ...


by - Unknown
 
Last edited by a moderator:
Top