UNP

ਭੁੱਲਾ ਦਿੰਦੇ__!!!

Go Back   UNP > Poetry > Punjabi Poetry

UNP Register

 

 
Old 17-Apr-2012
#Bullet84
 
ਭੁੱਲਾ ਦਿੰਦੇ__!!!

ਮਾੜਾ ਜੰਮਣ ਨਾ ਲੋਕੋ ਪੁੱਤ ਮਾਂਵਾ.., ਪੁੱਤ ਜੰਮ ਕੇ
ਮਾਪਿਆ ਨੂੰ ਮਾੜੇ ਬਣਾ ਦੇਂਦੇ__,
ਭੁੱਲ ਜਾਂਦੇ ਨੇ ਪਿਉ ਦੇ ਮੋੰਡਿਆ ਨੂੰ.., ਜਦ ਬੇਗਾਨੀ ਦੇ
ਅੱਗੇ ਸਿਰ ਝੁਕਾ ਦਿੰਦੇ__,
ਚਾਰ ਦਿਨਾ ਦੇ ਪਿਆਰ ਨੂੰ.., ਲਵ ਮੈਰਿਜ ਦਾ ਨਾਮ
ਦੇ ਕੇ__,
ਨੋ ਮਹੀਨਿਆ ਨੂੰ ਫਰਜ ਕਹਿ ਕੇ.., ਪਲਾਂ ਦੇ ਵਿੱਚ
ਭੁੱਲਾ ਦਿੰਦੇ__!!! 
Old 24-Apr-2012
#m@nn#
 
Re: ਭੁੱਲਾ ਦਿੰਦੇ__!!!

very kaimzzzzzz

Post New Thread  Reply

« ਕਿਉਂ ਬੀਜਦਾ ਐ | ਆਸ਼ਿਕ ਤਾਂ ਮਰਦਾ »
X
Quick Register
User Name:
Email:
Human Verification


UNP