JobanJit Singh Dhillon
Elite
ਪਲ-ਪਲ ਜਿੰਦਗੀ ਮੁੱਕੀ ਜਾਦੀ ਏ__
ਡੋਰ ਸਾਹਾਂ ਵਾਲੀ ਇਹ ਟੁੱਟੀ ਜਾਦੀ ਏ__
ਵਾਗ ਮੋਮਬੱਤੀ ਦੇ ਪਿਗਲ ਜਾਣਾ ਇੱਕ ਦਿਨ__
ਤੇਰੇ ਹਿਜਰਾ ਦੇ ਵਿੱਚ ਨਬਜ ਇਹ ਰੁੱਕੀ ਜਾਦੀ ਏ__
ਡੋਰ ਸਾਹਾਂ ਵਾਲੀ ਇਹ ਟੁੱਟੀ ਜਾਦੀ ਏ__
ਵਾਗ ਮੋਮਬੱਤੀ ਦੇ ਪਿਗਲ ਜਾਣਾ ਇੱਕ ਦਿਨ__
ਤੇਰੇ ਹਿਜਰਾ ਦੇ ਵਿੱਚ ਨਬਜ ਇਹ ਰੁੱਕੀ ਜਾਦੀ ਏ__