UNP

ਦੱਸੋ ਮੇਰਾ ਕੀ ਕਸੂਰ,__??

Go Back   UNP > Poetry > Punjabi Poetry

UNP Register

 

 
Old 06-Jun-2011
preet_singh
 
Red face ਦੱਸੋ ਮੇਰਾ ਕੀ ਕਸੂਰ,__??

ਦਿੱਲ ਚਾਹੇ ਵੇਖਣਾ ਸੱਜਨਾ ਨੂੰ ਤਾ ਦੱਸੋ ਨੈਨਾ
ਦਾ ਕੀ ਕਸੂਰ___??

ਹਰ ਪੱਲ ਮਹਿਸੂਸ ਹੋਵੇ ਜੇ ਉਹਦੀ ਖੂਸ਼ਬੂ ਤਾ ਦੱਸੋ ਸਾਹਾ
ਦਾ ਕੀ ਕਸੂਰ___??
...
ਵੈਸੇ ਤਾ ਸੱਪਨੇ ਪੁੱਛ ਕਿ ਨਹੀ ਅੳਦੇ, ਪਰ ਹਰ ਰੌਜ ਉਹਦਾ ਹੀ
ਸੁਪੱਨਾ ਆਵੇ ਤਾ ਦੱਸੋ ਰਾਤਾ ਤਾ ਕੀ ਕਸੂਰ__??
...
ਉਝ ਤਾ ਸਾਡਾ ਦਿੱਲ ਕਿਸੇ
ਤੇ ਅੳਦਾ ਹੀ ਨਹੀ ਪਰ ਕੋਈ ਕੱਢ ਕਿ ਹੀ ਲੈ ਜਾਵੇ ਤਾ ਦੱਸੋ ਮੇਰਾ ਕੀ ਕਸੂਰ,__??

 
Old 06-Jun-2011
#m@nn#
 
Re: ਦੱਸੋ ਮੇਰਾ ਕੀ ਕਸੂਰ,__??

kaim a bai ....

 
Old 06-Jun-2011
preet_singh
 
Re: ਦੱਸੋ ਮੇਰਾ ਕੀ ਕਸੂਰ,__??

thnxxxx

 
Old 06-Jun-2011
binder77
 
Re: ਦੱਸੋ ਮੇਰਾ ਕੀ ਕਸੂਰ,__??

bhut vadhiya

 
Old 07-Jun-2011
iPureDesi
 
Re: ਦੱਸੋ ਮੇਰਾ ਕੀ ਕਸੂਰ,__??

Bohat kaym ji

Post New Thread  Reply

« ਲਾ ਕੇ ਯਾਰੀ ਹੁਨ ਪੁੱਛਦਾਂ, ਕਿੰਜ ਤੋੜ ਨਿਭਾਇਏ | | ਅਸੀ ਗੱਭਰੁ ਠਾਠ ਬਾਟ ਤੇ ਅੱਤ ਕਰਨ ਦੇ ਸ਼ੋਕੀ, »
X
Quick Register
User Name:
Email:
Human Verification


UNP