ਜਿੰਦਗੀ, ਯਾਰੀ, ਤੇ ਸਫਰ _ਮੁੱਕਦੇ ਜ਼ਰੂਰ ਨੇ...

Jeeta Kaint

Jeeta Kaint @
ਜਿੰਦਗੀ, ਯਾਰੀ, ਤੇ ਸਫਰ ____
ਮੁੱਕਦੇ ਜ਼ਰੂਰ ਨੇ...
ਬੱਚੇ ਨਾਲ ਬੱਚਾ, ਤੀਵੀਂ ਤੋ ਆਦਮੀ , ਇਸ਼ਕ ਤੋ ਹੁਸਨ ____
ਰੁੱਸਦੇ ਜ਼ਰੂਰ ਨੇ...
ਅੰਬਰਾਂ ਤੋ ਤਾਰਾ , ਟਾਹਣੀ ਤੋ ਫੁੱਲ , ਪਿਆਰ ਵਿੱਚ ਦਿੱਲ ______
ਟੁੱਟਦੇ ਜ਼ਰੂਰ ਨੇ... —



writer : unkown
 
Last edited by a moderator:
Top