ਨੀਤਾਂ ਜਿਨ੍ਹਾ ਦੀਆਂ ਸੱਚੀਆਂ _ ਬੁੱਲੇ ਸ਼ਾਹ"

"ਜੇ ਰੱਬ ਮਿਲਦਾ ਨਾਤਿਆਂ ਧੋਤਿਆਂ, ਤਾਂ ਮਿਲਦਾ ਡੱਡੂਆਂ - ਮੱਛੀਆਂ I
ਜੇ ਰੱਬ ਮਿਲਦਾ ਜੰਗਲ - ਬੇਲੇ, ਤਾਂ ਮਿਲਦਾ ਗਊਆਂ - ਵੱਛੀਆਂ I
ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ, ਨੀਤਾਂ ਜਿਨ੍ਹਾ ਦੀਆਂ ਸੱਚੀਆਂ I - ਬੁੱਲੇ ਸ਼ਾਹ"

"If one can attain god by Washing then fishes and frogs will get it first.
If one can find god in forest then cows and calves will find it first.
Bulleh Shah tells only those attain God who have pure Intentions."


######
 
Top