ਕੁੜੀ ਨੂੰ ਆਉਦੇ 50-50 comment

gurpreetpunjabishayar

dil apna punabi
face book ਦੀ ਗੱਲ

ਕੁੜੀ ਨੂੰ ਆਉਦੇ 50-50 comment ਭਾਵੇਂ ਕੋਈ ਸੜੀ ਜਹੀ ਫੇਟੋ ਤੇ Smile ਲਾ ਦੇਵੇ
ਗੁਰਪ੍ਰੀਤ ਤਰ੍ਰਸੇ 2-4 ਨੂੰ ਭਾਵੇਂ ਸਿਰੇ ਦੀ ਫੋਟੋ ਲਾ ਕੇ ਗੱਲ ਸਿਰੇ ਲਾ ਦੇਵੇ
ਕੁੜੀਆ ਨੂੰ ਆਉਦੇ 50-50 comment ਭਾਵੇਂ ਬੇਕਾਰ ਜਿਹਾ ਸ਼ੇਅਰ status ਤੇ ਲਾ ਦੇਵੇ
ਗੁਰਪ੍ਰੀਤ ਤਰ੍ਰਸੇ 2-4 ਨੂੰ ਭਾਵੇਂ status ਤੇ ਸ਼ੇਅਰ ਦੀ ਖੁੱਤੀ ਤੇ ਖੁੱਤੀ ਪਾ ਦੇਵੇ
 
Top