ਮੋਡੇ ਤੇ ਪਾਏ ਰੋਂਦ ਨੇ 40

ਗੁਰਪ੍ਰੀਤ ਨੇ ਜਿੱਪਸੀ ਰੱਖੀ ਕਾਲੀ
ਹੱਥ ਵਿੱਚ ਰਫਲ ਦੁਨਾਲੀ
ਮੋਡੇ ਤੇ ਪਾਏ ਰੋਂਦ ਨੇ 40
ਜਿਹੜਾ ਲਵੇ ਜਾਣਕੇ ਪੰਗਾ
ਸਮਝ ਲੋ ਉਹਦੀ ਮੋਤ ਆਈ
ਗੁਰਪ੍ਰੀਤ ਯਾਰਾਂ ਦੇ ਨਾਲ ਖੜਦਾ ਆ
ਗੁਰਪ੍ਰੀਤ ਵੈਰੀ ਤੋਂ ਕਦੇ ਨਾ ਡਰਦਾ
ਗੁਰਪ੍ਰੀਤ ਦਿਲ ਦਾ ਬਹੁਤ ਚੰਗਾ ਆ
ਪਰ ਵੈਰੀਆ ਦੇ ਹਮੇਸ਼ਾ ਗੋਡਾ ਧੋਣ ਤੇ ਰੱਖਦਾ ਆ
 
Top