4 ਕਿਨਾਰੇ

ਮੇਰੀ ਅਰਥੀ ਦੇ ਵੀ 4
ਕਿਨਾਰੇ ਹੋਣਗੇ....!!
.
ਉਹਦੀ ਡੋਲੀ ਦੇ ਵੀ 4
ਕਿਨਾਰੇ ਹੋਣਗੇ.....!!
.
ਲੋਕ ਉਹਦੇ ਲਈ ਵੀ
ਰੋਣਗੇ.....!!
.
ਲੋਕ ਮੇਰੇ ਲਈ ਵੀ
ਰੋਣਗੇ.....!!
.
ਫਰਕ ਬਸ ਏਨਾ
ਹੋਵੇਗਾ ਉਸਦਾ ਕਿਸੇ
ਨੂੰ ਇੰਤਜਾਰ ਹੋਵੇਗਾ..!!
.
ਤੇ
.
ਮੇਰਾ ਅੰਤਮ ਸੰਸਕਾਰ
ਹੋਵੇਗਾ......!
 
Top