ਕੋਸ਼ਿਸ ਜਾਰੀ ਐ<3

*Sippu*

*FrOzEn TeARs*
ਸੂਰਜ ਬੜੀ ਦੂਰ ਪਰ ਜੁਗਨੂੰ ਫੜ੍ਹਨ ਦੀ... ....ਕੋਸ਼ਿਸ ਜਾਰੀ ਐ
ਆਪਣੇ ਹੀ ਐਬਾਂ ਨਾਲ ਲੜ੍ਹਨ ਦੀ... ....ਕੋਸ਼ਿਸ ਜਾਰੀ ਐ
ਆਉਦਾ ਕੱਲ ਸੰਵਾਰਨ ਦੀ ਵੀ... ....ਕੋਸ਼ਿਸ ਜਾਰੀ ਐ
ਸੋਚਾਂ ਨੂੰ ਲੱਗਾ ਜੰਗ ਉਤਾਰਨ ਦੀ..., ....ਸਾਡੀ ਕੋਸ਼ਿਸ ਜਾਰੀ ਐ...
 
Top