3 ਸਾਲਾ ਦਾ ਛੱਲਾ............................

ਸਾਲਾ ਦਾ ਛੱਲਾ ਦਿਤਾ ਵਾਪਿਸ ਲੈ ਕੇ ਮੈ ਕੀ ਕਰਨਾ ਸੀਂ ਪਹਿਲਾ ਵਰਗਾ ਰੰਗ ਹੁੱਣ ਇਸ ਵਿਚ ਕਿਸ ਸੁਨਿਆਰੇ ਭਰਨਾ ਸੀਂ___________

Phone ਆਉਂਦੇ ਕਦੀ - ਕਦੀ ਜਿਗਰੀ ਯਾਰਾ ਦੇ,
ਸਭ Busy ਨੇ ਵਿਚ ਕੰਮਾ ਕਾਰਾ ਦੇ
ਸਾਰਿਆਂ ਕੋਲੋ ਆਪੋ -ਆਪਣੀਆਂ ਨਾਰਾ ਨੇ
ਪਰ bhuleyo ਨਾ ਦੋਸਤੋ,
________"ਯਾਰਾਂ ਨਾਲ ਹੀ ਬਹਾਰਾ ਨੇ"__
 
Top