ਛੱਲੀ<3

*Sippu*

*FrOzEn TeARs*
ਮੁੱਲ ਲੈ ਲਈ ਛੱਲੀ ਇੱਕ ਵਿਕਣੀ ਸੀ ਆਈ....
ਅੱਧੀ-ਅੱਧੀ ਵੰਡਾਂਗੇ, ਇਹ ਗੱਲ ਸੀ ਮੁਕਾਈ....
ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ....
ਇੱਕ ਲੈਣ ਦਾਣਿਆਂ ਦੀ, ਵੱਧ ਖਾ ਗਈ.... :rp :sm :em:pop
 
Top