UNP

ਵਾਹ 22 ਬੱਬੂ ਮਾਨਾ......

Go Back   UNP > Poetry > Punjabi Poetry

UNP Register

 

 
Old 19-Jun-2010
.::singh chani::.
 
Lightbulb ਵਾਹ 22 ਬੱਬੂ ਮਾਨਾ......

ਬੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਢੌਂਗੀਆਂ-ਠੱਗਾਂ ਦੇ ਨਕਾਬ ਚੌਰਾਹੇ ਵਿਚ ਲਾਹਤੇ।
ਸੁਣਿਆਂ ਸੱਚ ਤਾਂ ਉਹਨਾਂ ਦੇ ਕਾਲਜੇ ਨੂੰ ਹੌਲ ਪਏ,
ਛੱਡ ਨਿਮਰਤਾ ਨੂੰ ਉਹ ਗੁੰਡਿਆਂ ਵਾਂਗੂੰ ਬੋਲ ਪਏ,
ਚਿੱਟੇ ਵਸਤਰਾਂ ਪਿੱਛੇ ਲੁਕੇ ਚਿਹਰੇ ਅਸਲ ਦਿਖਾਤੇ.. .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਨਾਂਅ ਕਿਸੇ ਬਾਬੇ ਦਾ ਬੁੱਬੂ ਨੇ ਤਾਂ ਨਹੀ ਲਿਖਿਆ,
ਚੋਰਾਂ ਨੂੰ ਆਪੇ ਹੀ ਦਾੜੀ ਵਿਚ ਤਿਣਕਾ ਦਿਸਿਆ,
ਬਾਬਿਆਂ ਨੇ ਵੀ ਵੀਡੀਓ ਯੂ ਟਿਊਬ ਤੇ ਪਾਤੇ. . .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਹੈ ਦੁਖੀ ਬੜਾ ਰਣਜੀਤ ਜੋ ਢੱਡਰੀਆਂ ਵਾਲਾ ਹੈ,
ਮੋਰਾਂਵਾਲੀ ਦਾ ਤਰਸੇਮ ਵੀ ਬੁੜਕਦਾ ਬਾਲ੍ਹਾ ਹੈ,
ਸਦਕੇ ਬੱਬੂ ਤੂੰ ਫਨਕਾਰੀ ਦੇ ਫਰਜ਼ ਨਿਭਾਅ ਤੇ.. .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।
ਸੌ ਸੌ ਬਾਬੇ ਬੁੱਬੂ ਤੇ ਪਏ ਹੁਣ ਤੋਹਮਤਾਂ ਲਾਉਂਦੇ ਨੇ,
ਆਪਣੀ ਐਸ਼ ਪ੍ਰਸਤੀ ਨੂੰ ਉਹ ਸਹੀ ਠਹਿਰਾਉਂਦੇ ਨੇ,
"ਚੰਨੀ" ਬੱਬੂ ਨੇ ਤਾਂ ਇਹ ਨਵੇਂ ਪੂਰਨੇ ਪਾਤੇ.. .
ਬੁੱਬੂ ਦੇ ਇੱਕ ਗਾਣੇ ਨੇ, ਦੇਖੋ ਬਾਬੇ ਸੁੱਕਣੇ ਪਾਤੇ।

 
Old 19-Jun-2010
.::singh chani::.
 
Re: ਵਾਹ 22 ਬੱਬੂ ਮਾਨਾ......

thnxx pps309

 
Old 19-Jun-2010
jassi786
 
Re: ਵਾਹ 22 ਬੱਬੂ ਮਾਨਾ......

nice ji

 
Old 19-Jun-2010
aman112
 
Re: ਵਾਹ 22 ਬੱਬੂ ਮਾਨਾ......

nice thanks

 
Old 19-Jun-2010
.::singh chani::.
 
Re: ਵਾਹ 22 ਬੱਬੂ ਮਾਨਾ......

thanxx jassi

 
Old 19-Jun-2010
.::singh chani::.
 
Re: ਵਾਹ 22 ਬੱਬੂ ਮਾਨਾ......

thanxx aman

 
Old 20-Jun-2010
maansahab
 
Re: ਵਾਹ 22 ਬੱਬੂ ਮਾਨਾ......

nice.......

 
Old 20-Jun-2010
maansahab
 
Re: ਵਾਹ 22 ਬੱਬੂ ਮਾਨਾ......

tfs.............

 
Old 20-Jun-2010
.::singh chani::.
 
Re: ਵਾਹ 22 ਬੱਬੂ ਮਾਨਾ......

thnxx deep

Post New Thread  Reply

« ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ | ਤੇਰਾ ਇਂਤ੍ਜ਼ਾਰ ਰਹੇਗਾ . . »
X
Quick Register
User Name:
Email:
Human Verification


UNP