16ਵੇਂ ਚ ਪੈਰ

KAPTAAN

Prime VIP
16ਵੇਂ ਚ ਪੈਰ ਹਜੇ ਰੱਖਿਆ,ਤੂੰ ਸਾਨੂੰ ਅੱਖ ਵਿੱਚ ਅੱਖ ਪਾ ਕੇ ਤੱਕਿਆ,ਮੇਰੀ ਅੱਖ ਚ ਪੈਗਿਆ 'ਮੱਛਰ',ਤੈਨੂੰ ਲੱਗਿਆ ਮੁੰਡੇ ਨੇ ਅੱਖ ਮਾਰਤੀ,ਚਾਅ-ਚਾਅ ਚ ਕੁੜੀਆ ਨੂੰ ਤੂੰ ਏਵੇਂ ਦੇਤੀ ਪਾਰਟੀ.........

 
Top