ਇਲਾਕੇ ਵਿਚ ਹਰ ਥਾ ਤੇ 12 ਬੋਰ ਦੀ ਚਲਾਈ ਹੋਈ ਆ

gurpreetpunjabishayar

dil apna punabi
ਅਸੀ ਮੁੰਡੇ ਪੈਡੂ ਸਟਾਇਲ ਸ਼ਹਿਰ ਹੋਸ਼ਿਆਰਪੁਰ ਦੇ ਲੰਡੀ ਜੀਪ ਤੇ ਗੇੜੀ ਹਰ ਪਾਸੇ ਲਾਈ ਹੋਈ ਆ
ਮੁੰਡੇ ਸਾਰੇ ਸੋਹਣੇ ਤੋ ਸੋਹਣੇ ਬੱਨਦੇ ਪੱਗਾ ਪੋਚ ਪੋਚ ਕੇ ਸਭ ਨੇ ਇੱਕ ਇੱਕ ਅੱਲ੍ਹੜ ਟਕਾਈ ਹੋਈ ਆ
ਡਰਕੇ ਕੇ ਭੱਜ ਜਾਦੇ ਵੈਰੀ ਇਲਾਕੇ ਵਿਚ ਹਰ ਥਾ ਤੇ 12 ਬੋਰ ਦੀ ਚਲਾਈ ਹੋਈ ਆ
ਹੋਸ਼ਿਆਰਪੁਰ ਦੇ ਇਲਾਕੇ ਪੂਰੀ ਸਰਦਾਰੀ ਸਾਡੀ ਵੈਰੀਆ ਦੀ ਭਾਜੜ ਪਵਾਈ ਹੋਈ ਆ
ਯਾਰਾ ਦੇ ਯਾਰ ਸਾਨੂੰ ਸਾਰੇ ਕਿਹਦੇ ਯਾਰਾ ਦੀ ਖਾਤਰ ਧੋਣ ਭੰਨ ਕੇ ਵੈਰੀ ਦੀ
ਵੈਰੀ ਦੇ ਹਿੱਕ ਤੇ ਟਗਾਈ ਹੋਈ ਆ ,,ਇਕ ਕਰਕੇ ਇਲਾਕੇ ਵਿਚ ਯਾਰਾ ਦੀ full ਝੜਾਈ ਹੁਈ ਹੋਈ ਆ

ਲੇਖਕ ਗੁਰਪ੍ਰੀਤ
 

gurpreetpunjabishayar

dil apna punabi
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ
 
Top