"Punjab 1984", "Sadda Haq" or "47 to 84" ?

which one is the best ??

  • Punjab 1984

    Votes: 20 80.0%
  • Sadda Haq

    Votes: 9 36.0%
  • 47 to 84

    Votes: 2 8.0%

  • Total voters
    25
kaum de heere ta bhull gaye tusi :smirk par meri vote fer vi ik nu hi pehni si :an lol

all of them r gud, farak sirf ehna a ke hor sariya movies india ch release ni hon dittiya te punjab 1984 release hogi
 

Arun Bhardwaj

-->> Rule-Breaker <<--
47 to 84 is good sada haq main dekhi nhi te punjab 1984 de review tn change aaye ne dekhda han kad time milda hai movie ( punjab 1984 ) dekhnda/
 
ਪੰਜਾਬ ੧੯੮੪ ਤੇ ਦਿਲਜੀਤ ਕੰਜਰ ਵਾਰੇ ਕੁਝ ਤਕਰੀਰਾਂ :---
ਕਹਿੰਦੇ ਪੰਜਾਬ ੧੯੮੪ ਸਿੱਖ ਸੰਘਰਸ਼ ਦੀ ਫਿਲਮ ਹੈ ! ਪਰ ਇਕ ਗੱਲ ਵਾਰ ਵਾਰ ਸੋਚਣ ਤੇ ਮਜਬੂਰ ਕਰਦੀ ਹੈ ਕਿ ਜਿੱਥੇ ਸਾਡਾ ਹੱਕ ਤੇ ਕੌਮ ਦੇ ਹੀਰੇ ਫਿਲਮਾਂ ਨੂੰ ਬੈਨ ਕੀਤਾ ਗਿਆ ਸੀ ਤੇ ਜੋ ਸਿੱਖ ਸੰਘਰਸ਼ ਦੀਆਂ ਫਿਲਮਾਂ ਹਨ ਓਹਨਾਂ ਨੂੰ ਰਿਲੀਜ਼ ਹੋਣ ਲਈ ਕਿੰਨਾ ਸੰਘਰਸ਼ ਕਰਨਾ ਪਿਆ ਤੇ ਕੌਮ ਦੇ ਹੀਰੇ ਹਾਲੇ ਤੱਕ ਬੈਨ ਹੈ! ਇਹ ਪੰਜਾਬ ੧੯੮੪ ਕਿਵੇਂ ਅਸਾਨੀ ਨਾਲ਼ ਰਿਲੀਜ਼ ਹੋ ਗਈ?
ਏਸ ਫਿਲਮ ਵਿੱਚ ਖਾਲਿਸਤਾਨ ਦਾ ਜ਼ਿਕਰ ਆਉਂਦਾ ਹੈ! ਖਾਲਿਸਤਾਨ ਦੇ ਨਾਮ ਤੋਂ ਹਿੰਦੋਸਤਾਨ ਦੇ ਕੁਲ ਹਿੰਦੂ ਨੂੰ ਮਿਰਚਾਂ ਲੱਗਦੀਆਂ ਨੇ !ਆਹ ਸ਼ਿਵ ਸੈਨਾ ਵਾਲ਼ੇ ਤਾਂ ਨਿੱਤ ਪਿਟ ਸਿਆਪਾ ਪਾਈ ਰੱਖਦੇ ਨੇ ! ਤੇ ਹੁਣ ਕਿਵੇਂ ਚੁੱਪ ਹਨ?
ਇਸ ਫਿਲਮ ਚ ਦਿਲਜੀਤ ਨੇ ਓਹੀ ਦਿਖਾਇਆ ਜੋ ਸਰਕਾਰਾਂ ਚਾਹੁੰਦੀਆਂ ਨੇ! ਹਿੰਦੋਸਤਾਨ ਦੀ ਸਰਕਾਰ ਨੇ ਸਾਡੇ ਖਾੜਕੂ ਸਿੰਘਾਂ ਨੂ ਅੱਤਵਾਦ ਦਾ ਦਰਜਾ ਦੱਸਿਆ ਹੈ ਤੇ ਏਸ ਫਿਲਮ ਚ ਵੀ ਦਿਲਜੀਤ ਨੇ ਖਾੜਕੂਵਾਦ ਨੂੰ ਬਦਨਾਮ ਕੀਤਾ ਹੈ!
ਇਸ ਫਿਲਮ.ਚ ਦਿਖਾਇਆ ਗਿਆ ਕਿ ਸਿੰਘਾਂ ਨੇ ਬੱਸਾਂ ਚੋਂ ਹਿੰਦੂ ਮਾਰੇ ਹਨ! ਪਰ ਇਹ ਕੰਮ ਸਿੰਘਾਂ ਨੇ ਨਹੀਂ ਕੀਤਾ ਸੀ ਪੁਲਿਸ ਦੇ ਕੈਟਾਂ ਨੇ ਕੀਤਾ ਸੀ ਜੋ ਸਿੰਘ ਬਾਣੇ ਚ ਸਰਕਾਰ ਦਾ ਕੰਮ ਕਰਦੇ ਸਨ! ਜਿਹਨਾਂ ਨੇ ਬੱਸਾਂ ਚੋਂ ਹਿੰਦੂ ਮਾਰੇ ਸੀ ਓਹਨਾਂ ਨੂੰ ਭਾਈ ਗੁਰਜੰਟ ਸਿੰਘ ਬੁੱਧਿਸੰਘਵਾਲ਼ਾ ਨੇ ਸੋਧਾ ਲਾਇਆ ਸੀ ਤੇ ਸਜ਼ਾ ਦਿੱਤੀ ਸੀ! ਪਰ ਇਹ ਗੱਲ ਫਿਲਮ ਚ ਦਿਖਾਈ ਨਹੀ ਗਈ!
ਦਿਲਜੀਤ ਨੇ ਪਹਿਲਾਂ ਖਾੜਕੂ ਸ਼ਬਦ ਨੂੰ ਬਦਨਾਮੲ ਕੀਤਾ ! ਓਹਨੇ ਗਾਣਾ ਗਾਇਆ ਸੀ, ਕਿਹੜਾ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜ੍ਹਾ ਪਰ ਏਸ ਪਤੰਦਰ ਨੂੰ ਇਹ ਨੀ ਪਤਾ ਖਾੜਕੂ ਸਿੰਘ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਂਦੇ ਸੀ ਨਾ ਕਿ ਆਹ ਏਸ ਭੂੰਢ ਆਸ਼ਿਕ ਵਾਲ਼ਾ ਕੰਮ ਕਰਦੇ ਸੀ! ਖਾੜਕੂ ਇੱਜ਼ਤਾਂ ਦੇ ਰਖਵਾਲੇ ਹੁੰਦੇ ਨੇ ਨਾ ਕਿ ਇੱਜ਼ਤਾਂ ਦਾ ਖਿਲਵਾੜ ਕਰਦੇ ਨੇ ! ਇਹ ਦਿਲਜੀਤ ਦਾ ਖਾੜਕੂਵਾਦ ਤੇ ਪਹਿਲਾ ਹਮਲਾ ਸੀ ਜੋ ਖਾੜਕੂ ਸ਼ਬਦ ਨੂੰ ਬਦਨਾਮ ਕੀਤਾ ਸੀ ਤੇ ਹੁਣ ਫਿਲਮ ਰਾਹੀਂ ਖਾੜਕੂਵਾਦ ਨੂੰ ਬਦਨਾਮ ਕੀਤਾ ਹੈ ¶
ਫਿਲਮ ਖਾਲਿਸਤਾਨ ਦੇ ਸੰਘਰਸ਼ ਨੂੰ ਬਦਨਾਮ ਕਰਦੀ ਹੈ ਤੇ ਜੋ ਕਿ ਲੋਕਾਂ ਤੇ ਅਸਰ ਕਰ ਚੁੱਕੀ ਹੈ! ਪਰ ਜਿਹੜੇ ਵੀਰ ਖਾਲਿਸਤਾਨ ਦੇ ਸੰਘਰਸ਼ ਨੂੰ ਗਲਤ ਦੱਸਦੇ ਹਨ ਤੇ ਤੇ ਏਸ ਫਿਲਮ ਨੂੰ ਸਹੀ ਦੱਸਦੇ ਨੇ! ਓਹਨਾਂ ਨੂੰ ਬੇਨਤੀ ਕਰਾਂਗਾ ਇਕ ਵਾਰ ਦੀਵੇ ਜਗਦੇ ਰਹਿਣਗੇ ਫਿਲਮ ਜਰੂਰ ਦੇਖਿਓ ! ਦੀਵੇ ਜਗਦੇ ਰਹਿਣਗੇ ਪੂਰੀ ਸਹੀ ਤੇ ਖਾੜਕੂਵਾਦ ਤੇ ਅਧਾਰਿਤ ਫਿਲਮ ਹੈ! ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕੀ ਸਹੀ ਹੈ ਕੀ ਗਲਤ ਹੈ? ਖਾੜਕੂਵਾਦ ਚ ਕੀ ਹੋਇਆ ਸੀ !
ਪੰਜਾਬ 1984 ਫਿਲਮ ਦਾ ਮੈਂ ਖਾਲਿਸਤਾਨੀ ਹੋਣ ਤੇ ਬਾਈਕਾਟ ਕਰਦਾ ਹਾਂ ਤੇ ਸਮੂਹ ਖਾਲਿਸਤਾਨੀਆਂ ਨੂੰ ਬੇਨਤੀ ਕਰਾਂਗਾ ਕਿ ਏਸ ਦਿਲਜੀਤ ਕੰਜਰ ਦਾ ਤੇ ਇਹਦੀ ਫਿਲਮ ਦਾ ਬਾਈਕਾਟ ਕੀਤਾ ਜਾਵੇ!
ਇਹੀ ਕੁਝ ਗੱਲਾਂ ਜੋ ਪੰਜਾਬ 1984 ਫਿਲਮ ਵਾਰੇ ਮੈਨੂੰ ਉਲਝਾਉਂਦੀਆਂ ਨੇ! ਬਾਕੀ ਇਹ ਫਿਲਮ ਨਵੀਂ Genration ਨੂੰ ਭਟਕਾਉਣ ਲਈ ਬਣਾਈ ਗਈ ਹੈ! ਕੁਛ ਹੱਦ ਤੱਕ ਅਸਰ ਕਰ ਚੁੱਕੀ ਹੈ ! ਖਾੜਕੂਵਾਦ ਤੇ ਖਾੜਕੂ ਸਿੰਘਾਂ ਵਾਰੇ ਜਾਨਣ ਲਈ ਪੰਥਕ ਮੈਗਜ਼ੀਨ ਵੰਗਾਰ ਤੇ ਖਾਲਸਾ ਫਤਿਹਨਾਮਾ ਪੜ੍ਹਿਆ ਕਰੋ ਤਾਂ ਜੋ ਸੱਚਾਈ ਦਾ ਪਤਾ ਲੱਗੇ! ਫਿਲਮ ਦੀਵੇ ਜਗਦੇ ਰਹਿਣਗੇ ਜਰੂਰ ਦੇਖਿਓ ਸੱਚ ਦਾ ਪਤਾ ਲੱਗੇਗਾ ਤੇ ਇਕ ਨਵੀਂ ਸੋਚ ਬਣੇਗੀ ¶ ----- ਹਰਪਰੀਤ ਸਿੰਘ ਖਾਲਿਸਤਾਨੀ
 

DBF

Mad
Cheap title "punjab 1984" ws disappointing Just to make money... cheap production too... over acting of diljit.. har muvi ch same...
Baki do me dekhi ni...
Hawayein still best.. instead of using the real title, they showed the truth...
 
Actually , This is my first movie in theatre in my life.:pop
Punjab 1984,
Rating - 4/5 (who not part of 1984 time) & Rating 5/5 (who part of 1984 and much more) No see other two ones!!

Here my review,
Actually , it is a heartouching movie , the first part for me really a good part due to second part I have no knowlege about 1984 time but my dad have it.So, phele seen ch jdo diljit de father harmanider Saab kise pyashe chote bache de help lyi pani Len lyi jaade ne ,oh marre jande ne starting of movie here, and really when their family means diljit te usdi maa ohna di Khabar lyi police station pahuncde ne oh usde father nu ek terriost di list vich dilha ke bhej dinde ne & ustoh baad diljit da kheth vich miti naal apne father lyi and that seen
is very Hearttouching ( eh dekh ke taan Rona hi aa janda,it's for all if ur human lolz ) .

Really ,outstanding movie and after that eh dikhayaa geya kiven police signs halata da faida utha ke apni degree uchiaan krdiyaan ne oh beksoid lokan nu chak le le jande ne te piche humla keh ke Golia maar dinde ne te oh mawa apne puttan nu lavdhiaan ne (Its really true , Sade pind de kyi munde chuke gya si te ohna da hake tak PTA tak ni ,so mein keha hu hai ki us time de bande nu dekhan lyi taan eh movie Bahut dardnakh hai).and rahi gal Hindus de maran di ,I don't know too much , bur kujh lokan ne us time vich es da bahut fayida vi utheyaa te ohna de naal ralke hi ohna nu dhoka ditta apne gain wasste .Yar yo munde ghar ohn di vapsi garde ohna de kyi galatleader te terriort khe ke police ne nhi aaun ditta .

Yar pher wi eh ek tarah di movie hai,tusi Kinna kujh auna yrs da 3 hours di movie ch include kar sakde hon.
Ban eh eslyi nahi hoyi kyonki es wich ek ma-putt di dukhdai ghatna dholha gyi hai rather other one movies. Diljit (shiv) & kirron kher( swarjot) are brillant acting for good role and deep Singh rana insepector also good acting but for most bad role!!. Also the movie maker tried to force the youth to watch the movie by very less few starting one jokes but they are generally!!!

And in theatre ,some guys start laughing and cryies too much at some seens but that was not good because tusi us time ch nhi si other they re weeps..and I really angry on
them and want too them abuse bloody dogs!!

@DBF bro ,nothing like overacting of diljit and it plays a brillant role and I also not like diljit for acting but it play good and title vi vadiaa si otherwise movie lokan de dyaan ch na aundj like haweyein which I know in last weeks and also nothing like of earning money movie and still good becuze earning like movies are u know betterly!!

And give respect to someone whether they made like this movie And make their efforts ,don't make guilty of them.Je ena hi easy si taan baki movies eni katt katto aundi Han ena utte..

I say In upper it's really heartouching for them who are part of that yrs and also which understood the feelings!!!
 
Top