ਬੰਦੇ ਦਿ ਕਦਰ ਕੀਮਤ ਉਸਦੇ ਮਰਨ ਤੋ ਬਾਅਦ ਪੈਦੀ

  • Thread starter userid97899
  • Start date
  • Replies 8
  • Views 675

ਬੰਦੇ ਦਿ ਕਦਰ ਕੀਮਤ &#256


  • Total voters
    2
  • Poll closed .
U

userid97899

Guest
ਕੀ ਇਹ ਗੱਲ ਸੱਚੀ ਹੇ ਕੇ ਬੰਦੇ ਦਿ ਕਦਰ ਕੀਮਤ ਉਸਦੇ ਮਰਨ ਤੋ ਬਾਅਦ ਪੈਦੀ :-?
ਇਤਹਾਸ ਤਾ ਇਹੋ ਬਿਆਨ ਕਰਦਾ ਆਪੋ ਆਪਨੇ ਸੁਝਾਅ ਦੳੁ :-)
 
U

userid97899

Guest
ਜੋ ਮੈ ਦੇਖਿਆ ਉਸ ਹਿਸਾਬ ਨਾਲ ਤਾ ਹਾ ਹੀ ਜਵਾਬ ਹੇ
ਸਰਬਜੀਤ ਨੂੰ ਜਿਉਦੇ ਨੁੰ ਕਿਸੇ ਪੁਛਿੱਆ ਨਹੀ ਅੱਜ ਇਕ ਕਰੋੜ ਦੇ ਦਿੱਤਾਂ ਮਰਨ ਤੇ
ਹੋਰ ਵੀ ਬਹੁਤ ਨੇ ੲਹ ਜਹੇ ਮਸਲੇ , ਇਝ ਹੀ ਹੁਦਾ ਹੇ
 

Royal Singh

Prime VIP
Jarrori nai bai, jeonde v bande weke jehna nu kafi respect mildi...
Baki diljani is right even hor community de bande ahi kehnde its all politics
 

Jaswinder Singh Baidwan

Akhran da mureed
Staff member
ਜੋ ਮੈ ਦੇਖਿਆ ਉਸ ਹਿਸਾਬ ਨਾਲ ਤਾ ਹਾ ਹੀ ਜਵਾਬ ਹੇ
ਸਰਬਜੀਤ ਨੂੰ ਜਿਉਦੇ ਨੁੰ ਕਿਸੇ ਪੁਛਿੱਆ ਨਹੀ ਅੱਜ ਇਕ ਕਰੋੜ ਦੇ ਦਿੱਤਾਂ ਮਰਨ ਤੇ
ਹੋਰ ਵੀ ਬਹੁਤ ਨੇ ੲਹ ਜਹੇ ਮਸਲੇ , ਇਝ ਹੀ ਹੁਦਾ ਹੇ

bande di keemat jeyonde jaagde wi pe sakdi hai... eg. Gurdas Baba, Sachin, Dharmendra, Amitabh, Lata Mangeshkar, S. Fauja Singh... etc. :admin

baaki bhai SARABJIT wala tan sara political stunnt hai... aglya da ikk jee chala gya, dukh sirf tabbar samjh sakda,,,,, baaki saare tan bhai politics khel rhe aa ...
 

Jaswinder Singh Baidwan

Akhran da mureed
Staff member
^^ eh pela e popular ne koi simple aam aadmi nal ta eme hi hunda,pehla kise nu us bnde d kdar ni hundi baad ch pta lgda

bai pta ni kinne simple aam aadmi marde aa roz,, sarkar kihdi qadar paondi hai ??? sarkar tan count wi nhi kardi... :pop

eh qadar nhi pe rhi baabeyo, politics khedi jaa rhi hai gareeb di maut utte :n
 
Top