UNP

ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

X
Quick Register
User Name:
Email:
Human Verification

Go Back   UNP > Chit-Chat > Gapp-Shapp > UNP Polling Booth

UNP Register

View Poll Results: ਹਰੇ ਪਿਆਜ਼ / ਪੁਦੀਨ&#263

ਹਰੇ ਪਿਆਜ਼ ਦੀ ਚੱਟਣੀ 0 0%
ਪੁਦੀਨੇ ਦੀ ਚੱਟਣੀ 18 90.00%
ਚਿੱਬੜਾਂ ਦੀ ਚੱਟਣੀ 2 10.00%
Voters: 20. You may not vote on this poll

Old 29-May-2012
#m@nn#
 
ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

Poll is just for fun....vase mainu personally tino hi boht pasand a...

ਪਹਿਲਾਂ ਗਰਮੀਆਂ ਦੇ ਮੌਸਮ ਵਿੱਚ ਚਿੱਬੜ ਬਹੁਤ ਹੁੰਦੇ ਸੀ ..

ਗਰਮ ਗਰਮ ਰੋਟੀ , ਚਿੱਬੜਾਂ ਦੀ ਚੱਟਣੀ ਅਤੇ ਵਿੱਚ ਮੱਖਣ ਦਾ ਪੇੜਾ mix ਕਰਕੇ ਜੋ ਸਵਾਦ ਬਣਦਾ ਸੀ ਤੇ ਨਾਲ ਠੰਡੀ ਠੰਡੀ ਘਰ ਦੀ ਲੱਸੀ ਮੈਨੂੰ ਅੱਜ ਵੀ ਯਾਦ ਆ ...

same ਪੁਦੀਨੇ ਦੀ ਚੱਟਣੀ and ਹਰੇ ਪਿਆਜ਼ ਦੀ ਚੱਟਣੀ ਵੀ ਮਜੇਦਾਰ ਹੁੰਦੀ ਸੀ ...

ਤੁਸੀਂ ਵੀ ਆਪਣੀਆ ਯਾਦਾਂ ਸਾਂਜੀਆਂ ਕਰੋ ...ਕਿਸ ਨੇ ਕਿਹੜੀ ਚੱਟਣੀ ਖਾਦੀ ਆ ..ਕੌਣ ਖੁਸ਼ ਕਿਸਮਤ ਅੱਜ ਵੀ ਖਾ ਰਿਹਾ ...

ਕਿਸ ਨੂੰ ਪੁਦੀਨੇ ਦੀ ਚੱਟਣੀ ਜਿਆਦਾ ਪਸੰਦ ਤੇ ਕਿਸ ਨੂੰ ਚਿੱਬੜਾਂ ਦੀ ਚੱਟਣੀ ਜਿਆਦਾ ਪਸੰਦ ਆ ਤੇ ਕੌਣ ਹਰੇ ਪਿਆਜ਼ ਦੀ ਪਸੰਦ ਕਰਦਾ

Leave your comments....

Old 29-May-2012
preet_singh
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

pudine di

Old 29-May-2012
JUGGY D
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

ਸਾਨੂੰ ਤਾਂ " ਜੋ ਆਵੇ ਸੋ ਰਾਜੀ ਜਾਵੇ " "ਸਾਧਾ ਨੂੰ ਸਵਾਦਾ ਨਾਲ ਕੀ" "

ਮੈਂ ਤਾ ਅਬੀਆਂ ਵਿਚ ਪਿਆਜ , ਪੁਦੀਨਾ ਜੋ ਮਿਲ ਗਿਆ ਪਾਕੇ ਚਕ ਜਾਂਦੇ ..!!

Old 29-May-2012
RICKY BADBOY
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

Pudina

eh kehri hundi ਚਿੱਬੜਾਂ ਦੀ ਚੱਟਣੀ
first tym suneya

Old 29-May-2012
#m@nn#
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

mainu pta si k bahut sare members nu pta ni hona chibdan di chattni ...eh actually... Faridkot , Mukatsar de ilake ch jiada hunde si..hun vi haige a kayi tha.. but sade pind ni hunde hun

Old 29-May-2012
»SukhMani«
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

chibbra di chatni me khandi hundi

menu sari chatni swad lagdi ghre bani hoi spcly dhaniye te hare pyaaz wali

here is chibbars 
Old 29-May-2012
#Bullet84
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

Swaad aa gyeaaaaaaa..

Old 29-May-2012
backflyp951
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

hare pyaaj, ambiaan, pudina ... forever combination ...
baki agree to mann saab, chibbar-chatni makhan ton bina ni swaad lagdi ..
Te sukhmani g nu click share karn layi dhanwaad ...

Old 29-May-2012
VIP_FAKEER
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

ਅਬੀਆਂ ਵਿਚ ਪਿਆਜ ਤੇ ਪੁਦੀਨਾ

Old 29-May-2012
#m@nn#
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

hun mainu ਅਬੀਆਂ da ni pta ki hunda

Old 29-May-2012
backflyp951
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

bai g, ਅਬੀਆਂ ch , aarhe de uppar tippi laao, ambiaan ...

Old 29-May-2012
#m@nn#
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

ohhh ok ok got it

thanks

Old 29-May-2012
VIP_FAKEER
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

ਸੌਰੀ
maan eina burra hall.. Ambiaan...ਅੰਬੀਆ...
ਘਾਲੀ ਘਾਲ਼ੀ ਵਿੱਚ ਪਾ ਦਿੱਤਾ...

Old 29-May-2012
*Sippu*
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

mein apni life ch pehli wari chibar dekhe oh ve unp te

nahi suneya he s ke karda ki eh chibar jeha

Old 29-May-2012
JUGGY D
 
Re: ਹਰੇ ਪਿਆਜ਼ / ਪੁਦੀਨੇ / ਚਿੱਬੜਾਂ ਦੀ ਚੱਟਣੀ

Originally Posted by #m@nn# View Post
mainu pta si k bahut sare members nu pta ni hona chibdan di chattni ...eh actually... Faridkot , Mukatsar de ilake ch jiada hunde si..hun vi haige a kayi tha.. but sade pind ni hunde hun
yaar chibdan nu ta dekhan nu G nai karda tu gall karde khaan di ...sade ithe pehla hunde c ..khata wich aam hi ...par kade khade nai ...
nike hunde khetaa wichoo chuk ke ik -duje da jarur marde hunde c ..

Post New Thread  Reply

« Call of Duty: MW2 Vs BattleField Bad Company 2 | Choose 1 : Sajjan Ya Yaar »
UNP