Udeeka'n Teriya'n

ਮੈ ਤੈਨੂੰ ,ਤੇਰੇ ਸਾਹਾਂ ਜਿੰਨੀ ਨੇੜੇ ਹੋ ਮਿਲਿਅਾ
ਹਾਲੇ ਕੱਲ੍ਹ ਦੀ ਤਾ ਗੱਲ ੲੇ
ਖਵਾਬਾਂ ਵਾਲੀ ਰਾਤ ਦੀ

ਬਹੁਤ ਗੱਲਾ ਸੀ ,
ਕੁਝ ਸੁਨਣ ਤੇ ਕੁਝ ਕਹਿਣ ਦਿਅਾ
ਕ ਕੱਚੀ ਨਿੰਦੇ ਹੀ ਮੇਰੀ ਅੱਖ ਖੁੱਲ ਗੲੀ

ਹਾਲੇ ਕੱਲ੍ਹ ਦੀ ਤਾ ਗੱਲ ੲੇ
ਖਵਾਬਾਂ ਵਾਲੀ ਰਾਤ ਦੀ
By_ Jind Amijot'
 
Top