Udeeka'n Teriya'n

ਪਿਆਰ ਤੇਰੇ ਦੀ ਗਹਿਰਾਈ
ਸਮੁੰਦਰੋ ਡੂੰਗੀ ਦੱਸਦੀ ਏ

ਤਾਹਿਓੁ Jind' ਨੂੰ
ਚੁੱਪ ਜਿਆਦਾ ਚੰਗੀ ਲੱਗਦੀ ਏ

By_ Jind Amijot"
 
Top