Udeeka'n Teriya'n

ਤੇਰੇ ਪਿਛੇ ਲੱਗ
ਮੈ ਖੁਦ ਨੂੰ ਵੀ ਭੁੱਲਾ ਦਿਤਾ ਸੀ

ਤੂੰ ਕਿਸੇ ਹੋਰ ਦੀ ਹੋ ਕੇ ਵੀ
ਬਸ ਮੈਨੂੰ ਚੇਤੇ ਹੀ ਰੱਖਿਆ

ਸੱਜਣ ਜੀ ,ਆਹ ਗੱਲ ਮਾੜੀ ਆ
By_ Jind Amijot
 
Top