Udeeka'n Teriya'n

ਮੈ ,ਦੁਆ ਕਰਾਗਾ
ਕ ਤੈਨੂੰ ਤੇਰੀ ਮੰਜਿਲ ਛੇਤੀ ਮਿਲ ਜਾਵੇ
ਜੋ ਤੂੰ ਚਾਹੁੰਦੀ ਏ

ਪਰ ,ਇਕ ਗੱਲ ਦਾ ਖਿਆਲ ਰੱਖੀ
ਕਦੇ ਪਿਛੇ ਮੁੜ ਕੇ ਨਾ ਵੇਖੀ
ਨਹੀ ਤਾ ,
ਕੁਝ ਪਿਛੇ ਛੂਟ ਗਏ ਦਾ ਅਹਿਸਾਸ
ਤੈਨੂੰ ਲੈ ਬੈਠੇਗਾ |

By_ JindAmijot"
 
Top