Udeeka'n Teriya'n

ਪਿਆਸਾ ਪਾਣੀ ਹਾ ਮੈ
ਜੇਠ ਹਾੜ ਦਿਆ ਧੁੱੱਪਾਂ ਜਿਹਾ

ਤੇਰੀ ਇੱਕ ਯਾਦ ਹਾ ਮੈ
ਖਵਾਬ ਕੱਚੀ ਨਿੰਦੇ ਟੁੱਟਾ ਜਿਹਾ

ਤੇਰੇ ਬਿੰਨ ਅਧੂਰਾ ਹਾ ਮੈ
ਰਾਤ ਤੋ ਚੰਨ ਜਿਵੇ ਰੁੱਸਾ ਜਿਹਾ

By_ Jind Amijot"
 
Top