Kheti - Babbu Maan

BaBBu

Prime VIP
ਨਾ ਨਹਿਰ ਚ ਪਾਣੀ ਨਾ ਬਿਜਲੀ ਮੋਟਰ ਤੇ
ਕੀ ਕਰੂਗੀ ਸਬਸਿਡੀ ਕੱਲੇ ਰੋਟਾਵੇਟਰ ਤੇ
ਪਾਲੋਂ ਠਰਕੇ ਧੁੱਪੇ ਸੜ ਕੇ ਫਸਲ਼ਾਂ ਨੂੰ ਪਾਲੀ ਦਾ
ਸੱਤ ਲੀਟਰ ਘੰਟੇ ਦਾ ਡੀਜ਼ਲ ਜਨਰੇਟਰ ਤੇ ਬਾਲੀ ਦਾ
ਬਾਦਲ - ਬੱਦਲ ਰਲਗੇ ਦੋਵੇਂ ਕੋਈ ਨਾ ਦਰਦੀ ਖ਼ੇਤੀ ਦਾ
ਮਿਹਨਤ ਨਾਲ ਅੰਨ ਉਘਾ ਕੇ ਓਏ ਮਾਂਨਾਂ ਮਿੰਨਤਾ ਨਾਲ ਵੇਚੀ ਦਾ
 
Top