ਮਾਨਾ ਦੀ ਮੋਟਰ ਤੇ ਲੱਗੀਆਂ ਰੌਣਕਾਂ ਭਾਰੀ ਇੱਕ ਲੋਰ ਖੁਆਬਾਂ ਦੀ ਉਤੋਂ ਕੰਮ ਦੀ ਚੜ੍ਹੀ ਖੁਮਾਰੀ ਕਿਰਤੀ ਬਜਾਵੇ ਢੋਲਕੀ ਕਿਸਾਨ ਮਾਰਦਾ ਤਾੜੀ ਤਾਂ ਵੀ ਦੇਖੋ ਪੈਣ ਭੰਗੜੇ ਭਾਵੇਂ ਲੁੱਟ ਕੇ ਖਾ ਗਏ ਵਪਾਰੀ Beimaan