facebook problem

Gill 22

Elite
ਜਰੂਰੀ ਸੂਚਨਾ

;

;
ਸਿਕੰਦਰ ਨੂੰ ਜਦੋ ਪਤਾ ਲੱਗ ਗਿਆਕਿ ਉਸ ਦੇ ਬਚਨ ਦੀ ਕੋਈ ਸੰਭਾਵਨਾਨਹੀ ਤਾਂ ਉਸ ਨੇ ਲਿਖ ਕੇ ਕਿਹਾ ਕਿਉਸ ਦੇ ਮਰਨ ਤੇ ਤਿੰਨ ਕੰਮ ਕੀਤੇ ਜਾਣ! !.ਪਹਿਲਾ : ਮੇਰੀ ਅਰਥੀ ਮੇਰੇ ਹਕੀਮ ਚੁੰਕ ਕੇ ਲੈਕੇ ਜਾਣਗੇ ਤਾ ਕਿ ਸੱਸਾਰ ਜਾਣ ਜਾਵੇ ਕੀਮੌਤ ਤੋ ਕੋਇ ਨਹੀ ਬਚਿਆ,ਕੋਈ ਨਹੀ ਬਚ ਸਕਦਾ! !ਦੂਜਾ : ਕਬਰਸਤਾਨ ਦੇ ਰਸਤੇ ਉੱਤੇ ਮੇਰੇਖਜ਼ਾਨੇ ਵਿੱਚ ਪਏ ਹੀਰੇ - ਮੋਤੀ ਖਿਲਾਰੇ ਜਾਣਗੇਤਾਂ ਕਿ ਹਰ ਕੋਈ ਜਾਣ ਜਾਵੇ ਕੀ ਸਭ ਖਜ਼ਾਨੇ ਇੱਥੇ ਹੀ ਰਹਿ ਜਾਣਗੇਤੀਜ਼ਾ ; ਮੇਰੀ ਅਰਥੀ ਵਿੱਚੌ ਮੇਰੇ ਹੱਥ ਬਾਹਰਕੱਢ ਕੇ ਰੱਖੇ ਜਾਣਗੇਤਾਂ ਕਿ ਸੱਸਾਰ ਨੂੰ ਦੱਸ ਸਕਾਂ ਕਿ ਜਿਸ ਨੇ ਦੁਨਿਆ ਜਿੱਤ ਲਈ ਸੀ, ਦੁਨਿਆ ਤੋ ਜਾਣ ਵੇਲੇਉਸ ਦੇ ਦੋਵੇ ਹੱਥ ਖਾਲੀ ਸਨ! !

ehi msg show hoyi janda meri profile vich
kuj din pehla mere kise friend ne tag kitta c eh status
te mai tag remove v kar ditta te fir v delete ni hoyeya meri profile cho
je delete v krda tan page refresh krn nall dobara fir aa janda......ehda ki solution aa dasso yr je kise nu pta
 
Top