UNP

chitta shdann da tarika

Go Back   UNP > Contributions > 24x7 Helpline

UNP Register

 

 
Old 29-Sep-2015
smart_guri
 
Unanswered: chitta shdann da tarika

ਚਿੱਟਾ (ਹੈਰੋਇਨ)ਛੱਡਣ ਦਾ ਤਰੀਕਾ
ਜਦੋ ਆਪਾ ਚਿੱਟਾ ਜਾਂ ਸਮੈਕ ਪੀਣ ਲੱਗਦੇ ਹਾਂ ਤਾ ਪਹਿਲਾ ਪਹਿਲਾ ਇੱਕ ਦੌ ਵਾਰ ਸਰੀਰ ਆਪਣਾ ਪਰੇਸ਼ਾਨ ਹੁੰਦਾ ਤੇ ਬਾਅਦ ਵਿਚ ਲਗਾਤਾਰ ਵਰਤੋ ਨਾਲ ਆਪਾ ਪੱਕੀ ਆਦੀ ਹੋ ਜਾਦੇ ਹਾ ਤੇ ਡੋਜ ਵੱਧ ਜਾਦੀ ਹੈ ਨਾ ਵਰਤੋ ਨਾਲ ਸਰੀਰ ਘਾਟ ਮਹਿਸੂਸ ਕਰਦਾ ਹੈ ,ਥੱਕਿਆ ਰਹਿੰਦਾ ਹੈ ਤੇ ਪੀੜਾ ਪੈਦੀਆ ਨੇ ।
ਅਸਲ ਵਿੱਚ ਆਪਾ ਇਹ ਛੱਡ ਸਕਦੇ ਹਾ
1..ਜਾਮਣ ਦੀਆ ਗਿੜਕਾ ਪੀਸ ਕੇ ਚੂਰਨ ਬਣਾ ਕੇ ਦਿਨ ਵਿਚ ਸਵੇਰ ਦੁਪਹਿਰ ਤੇ ਸ਼ਾਮ ਨੂੰ ਇੱਕ ਚਮਚ ਚੂਰਨ ਗਰਮ ਦੁੱਧ ਨਾਲ ਲੈਣ ਚਿੱਟੇ ਦੀ ਤੋੜ ਦੁਰ ਹੁੰਦੀ ਹੈ ।
2..ਵੀਹ ਤੀਹ ਦਿਨ ਵਰਤੋ ਨਾਲ ਤਕਰੀਬਨ ਵਿਅਕਤੀ ਚਿੱਟ ਛੱਡ ਜਾਦਾ ਹੈ ।
ਹੋਰ ਜਾਣਕਾਰੀ ਲਈ -78372-02074
ਸੇਅਰ ਕਰੋ
ਤੁਹਾਡੇ ਸੇਅਰ ਨਾਲ ਕਿਸੇ ਦੀ ਜਾਨ ਬੱਚ ਸਕਦੀ ਹੈ
ਧੰਨਵਾਦ ਜੀ

Post New Thread  Reply

« how i use Use bitmap fonts for complex scripts in uc browser | iOS Games And App For Television Serial »
X
Quick Register
User Name:
Email:
Human Verification


UNP