UNP

ਗੁਲਾਮ

ਇਕ ਵਾਰੀ ਇਕ ਸੋਹਣੀ ਕੁੜੀ ਇਕ ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ। ਰਾਜਾ ਬਹੁਤ ... ... ਹੀ ਕਾਲਾ .....


Go Back   UNP > Contributions > Punjabi Culture > Punjabi Stories

UNP

Register

 
Old January 31st, 2012
HIFI DESI
 
Wink ਗੁਲਾਮ

ਇਕ ਵਾਰੀ ਇਕ ਸੋਹਣੀ ਕੁੜੀ ਇਕ ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ। ਰਾਜਾ ਬਹੁਤ ... ... ਹੀ ਕਾਲਾ ਸੀ। ਡਾਂਸ ਕਰਨ ... ਤੋਂ ਬਾਅਦ ਕੁੜੀ ਰਾਜੇ ਨੂੰ :- ਮਹਾਰਾਜ ਕੀ ਮੈਂ ਇਕ ਪ੍ਰਸ਼ਣ ਪੁੱਛ ਸਕਦੀ ਹਾਂ ? ਰਾਜਾ ਕਹਿੰਦਾ ਪੁੱਛੋ, ਕੁਡ਼ੀ :- ਮਹਾਰਾਜ ਜਦੋਂ ਰੱਬ ਲੋਕਾਂਨੂੰ ਹੁਸਨ ਦੇ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ? ਰਾਜਾ ਹੱਸਦੇ ਹੋਏ ਕਹਿੰਦਾ, ਜਦੋਂ ਤੁਸੀਂ ਲੋਕ ਹੁਸਨ ਲੈ ਰਹੇ ਸੀ, ਮੈਂ ਉਦੋਂ ਕਿਸਮਤ ਵਾਲੀ ਲਾਈਨ ਵਿਚ ਖੜਾ ਕਿਸਮਤ ਲੈ ਰਿਹਾ ਸੀ ਅਤੇ ਅੱਜ ਦੇੱਖ ਲਓ ਤੁਹਾਡੇ ਵਰਗੀਆਂ ਹੁਸੀਨ ਕੁੜੀਆਂ ਮੇਰੇ ਦਰਬਾਰ ਦੀ ਸ਼ਾਨ ਵਧਾਉਂਦੀਆਂ ਹਨ। ਇਸੇ ਲਈ ਇਕ ਸ਼ਾਇਰ ਕਹਿੰਦਾ ਹੈ ਕਿ :- " ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ, ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ...♥


 
Old February 1st, 2012
$hokeen J@tt
 
Re: ਗੁਲਾਮ

please post in right section

 
Old February 2nd, 2012
*NavdeeP*
 
Re: ਗੁਲਾਮ


 
Old February 3rd, 2012
Mandeep Kaur Guraya
 
Re: ਗੁਲਾਮ

tuhade ton just pahli post v ehi hai...ohh 1 week old post hai...tuhadi 2 days old...before posting at lease check recent 5 6 post..

 
Old February 4th, 2012
nokialumna
 
Re: ਗੁਲਾਮ

gud .......
UNP