Lyrics Supermacy of Khalsa - Diljit Dosanjh [PUNJABI]

ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ,
ਖਾਲਸੇ ਨੂੰ ਮਿਲੀ ਪਹਿਚਾਣ ਕੇਸਰੀ,
ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ,
ਖਾਲਸੇ ਨੂੰ ਮਿਲੀ ਪਹਿਚਾਣ ਕੇਸਰੀ,
ਬਾਦਸ਼ਾਹੋ ਬਾਦਸ਼ਾਹ ਨੇ ਸਰਬੰਸ ਵਾਰਿਅਾ,ਖੰਡੇ ਵਾਲੀ ਧਾਰ ਤੇ..,
ਕਲਗੀਅਾਂ ਵਾਲੇ ਖਾਲਸਾ ੳੁਸਾਰਿਅਾ, ਖੰਡੇ ਵਾਲੀ ਧਾਰ ਤੇ...
ਕਲਗੀਅਾਂ ਵਾਲੇ ਖਾਲਸਾ ੳੁਸਾਰਿਅਾ, ਖੰਡੇ ਵਾਲੀ ਧਾਰ ਤੇ...

ਜਦੋਂ ਜਦੋਂ ਵੈਰੀ ਪੂਰੀ ਅੱਤ ਕਰਦੇ,
ਧੌਣ ਦੇ ਵਿਚਾਲੇ ਸਿੰਘ ਹੱਥ ਧਰਦੇ,
ਜਦੋਂ ਜਦੋਂ ਵੈਰੀ ਪੂਰੀ ਅੱਤ ਕਰਦੇ,
ਧੌਣ ਦੇ ਵਿਚਾਲੇ ਸਿੰਘ ਹੱਥ ਧਰਦੇ,
ਬਾਜ ੲਿਹਥੇ ਸਦਾ ਭਾਰੀ ਪੈਂਦੇ ਅਾੲੇ ਨੇ,ਤਿੱਤਰਾਂ ਦੀ ਡਾਰ ਤੇ..,
ਕਲਗੀਅਾਂ ਵਾਲੇ ਖਾਲਸਾ ੳੁਸਾਰਿਅਾ, ਖੰਡੇ ਵਾਲੀ ਧਾਰ ਤੇ...
ਕਲਗੀਅਾਂ ਵਾਲੇ ਖਾਲਸਾ ੳੁਸਾਰਿਅਾ, ਖੰਡੇ ਵਾਲੀ ਧਾਰ ਤੇ...

ਚੜਤਾਂ ਚ ਰਹਿ ਕੇ ਵੀ ਸਦਿਕ ਛੱਡੇ ਨਾ,
ਅਫਹਾਨ ਤੱਕ ਖਾਲਸੇ ਨੇ ਝੰਡੇ ਗੱਡੇ ਤਾਂ,
ਚੜਤਾਂ ਚ ਰਹਿ ਕੇ ਸਦਿਕ ਛੱਡੇ ਨਾ,
ਅਫਹਾਨ ਤੱਕ ਖਾਲਸੇ ਨੇ ਝੰਡੇ ਗੱਡੇ ਤਾਂ,
ਰਣਬੀਰ ਸਿੰਘ ਸਦਾ ਵੈਰੀ ਦੇ ਵਿਅਾਜ ਨੂੰ,ਮੂਲ ਸਣੇ ੳੁਤਾਰ ਦੇ..,
ਕਲਗੀਅਾਂ ਵਾਲੇ ਖਾਲਸਾ ੳੁਸਾਰਿਅਾ, ਖੰਡੇ ਵਾਲੀ ਧਾਰ ਤੇ...
ਕਲਗੀਅਾਂ ਵਾਲੇ ਖਾਲਸਾ ੳੁਸਾਰਿਅਾ, ਖੰਡੇ ਵਾਲੀ ਧਾਰ ਤੇ...
 
Top