Lyrics Sher Marna- Ranjit Bawa [Punjabi Font]

ਹੋ ਵੈਲੀਅਾਂ ਨੇ ਕਰਲੀ ਸਲਾਹ ਕੱਲਾ ਟੱਕਰੇ ਤੇ ਘੇਰ ਮਾਰਨਾ,
ਹੋ ਗਿੱਦੜਾਂ ਦਾ ਸੁਣਿਅਾ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ...

ਹੋਗੀ ਕਿਤੇ ਅੜੀ ਓਥੇ ਲੱਗਜੂ ਗੀ ਝੜੀ ਫਿਰ ਬਾਰਾਂ ਬੋਰ ਦੀ,
ਭੱਜ ਦਿਅਾਂ ਵਿੱਚ ਦੇਖੀ ਯਾਦ ਕਰਵਾਦੂ ਜੱਗੇ ਵਾਲੇ ਦੌਰ ਦੀ,
ਹੋ ਗਿੱਦੜਾਂ ਦਾ ਸੁਣਿਅਾ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ...

ਹੋ ਮੋਢੇ ੳੁੱਤੇ ਕਾਲੀ ਹੱਥ ਫੜੀ ਸੰਮਾਂ ਵਾਲੀ ਦੇ ਅਾ ਤਾਜ ਵੱਖਰੇ,
ਹੋ ਜਿਹਨੂੰ ਚੜੀ ਜ਼ਿਅਾਦਾ ਲੋਰ ਹੋਵੇ ਹਿੱਕ ਵਿੱਚ ਜ਼ੋਰ ਓਵੀ ਅਾਣ ਟੱਕਰੇ,
ਓ ਬਿਨਾਂ ਜਿਗਰੇ ਤੋਂ ਹਿੰਮਤ ਨੀ ਪੈਂਦੀ ਜੇ ਪੁੱਤ ਕੋੲੀ ਦਲੇਰ ਮਾਰਨਾ..,
ਹੋ ਗਿੱਦੜਾਂ ਦਾ ਸੁਣਿਅਾ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ...
 
Last edited:
Top