Lyrics Ranjit Bawa - Atam Hatya - Zaildaar Pargat Singh - 2016 - Lyrics (Punjabi + English Font)

  • Thread starter userid97899
  • Start date
  • Replies 0
  • Views 1K
U

userid97899

Guest
ਪੀ ਪੀ ਕੇ ਸਪਰੇਹਾ ਦੱਸੋ ਕਿਹੜੀਆ ਮਿੱਟ ਦੀਆ ਤੇਹਾਂ
Pee Pee Ke Sapreeha Dasoo Kehriya Mitt Diya Treeha
ਓ ਵੀਰੋ ਮਰਿਉ ਨਾਂ
Oo Veero Marreo Na
ਰੁੱਲ ਜਾਉ ਗਾ ਪਰਿਵਾਰ ਆਤਮ ਹੱਤਿਆ ਕਰਿਉ ਨਾਂ
Rulh Jau Ga Parivaar Atam Hatya Kareo Na


ਮੰਨਿਆ ਥੋਡੇ ਸਿਰ ਤੇ ਕਰਜ਼ਾ ਭਾਰੀ ਏ
Manya Thode Ser Te Karja Bhaari Ae
ਪਰ ਬਾਲ ਬੱਚੇ ਵੀ ਥੋਡੀ ਜਿੰਮੇਵਾਰੀ ਏ
Par Bal Bache V Thodi Jimmewari Ae
ਉਹ ਨਾਨਕ ਦੇ ਹੱਥ ਡੋਰਾਂ ਏਵੇ ਡਰਿਉ ਨਾਂ
Oh Nanak De Hath Doura Aiwen Darreo Na
ਰੁੱਲ ਜਾਉ ਗਾ ਪਰਿਵਾਰ ਆਤਮ ਹੱਤਿਆ ਕਰਿਉ ਨਾਂ
Rulh Jau Ga Parivaar Atam Hatya Kareo Na


ਉਹ ਜਾਦੇ ਜੀ ਬਾਈ ਕੁੱਝ ਤਾਂ ਬਚ ਜਾਦਾ ਏ
Oh Jande Ji Bai Kuj Ta Bach Janda Ae
ਮਰ ਕੇ ਦੱਸੋ ਕਿਹੜਾ ਕਰਜ਼ਾ ਲੱਥ ਜਾਂਦਾਂ ਏ
Mar Ke Dasoo Kehda Karja Latth Janda Ae
ਉਹ ਜੈਲਦਾਰ ਕਰੇ ਤਰਲੇ ਰੱਬ ਨਾਲ ਲੜਿਉ ਨਾਂ
Oh Zaildaar Kare Tarle Rabb Nall Larheo Na
ਰੁੱਲ ਜਾਉ ਗਾ ਪਰਿਵਾਰ ਆਤਮ ਹੱਤਿਆ ਕਰਿਉ ਨਾਂ
Rulh Jau Ga Parivaar Atam Hatya Kareo Na
 
Top