UNP

Raj Kakra - Shehar - Dilbariyan [Punjabi Font]

Go Back   UNP > Contributions > Lyrics > Punjabi Lyrics

UNP Register

Old 16-Aug-2013
userid97899
 
Talking Raj Kakra - Shehar - Dilbariyan [Punjabi Font]

ਨੈਣ ਭਿੱਜੇ ਭਿੱਜੇ ਰਹਿੰਦੇ , ਤੈਨੂੰ ਚੇਨ ਕਿਉ ਨਾ ਪੈਦੈ
ਬਹਿ ਕੇ ਨਹਿਰ ਦੇ ਕਿਨਾਰੇ ਗਿਣੀ ਜਾਵੇ ਤਾਰਾਂ ਤਾਰਾਂ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ

ਜਿਹਦੇ ਇਸ਼ਕੇ ਨੇ ਰੋਲ ਕੇ ਉੱਡਾ ਤੇ ਤੇਰੇ ਰੇਤੇ
ਤੈਨੂੰ ਕੁਝ ਵੀ ਨਾ ਭੁੱਲੇ ਉਹਨੂੰ ਕੁਝ ਵੀ ਨਾ ਚੇਤੇ
ਬਾਜੀ ਇਸ਼ਕੀ ਦੀ ਖੇਡੀ ਲਾ ਦਿੱਤਾ ਦਾਅ ਤੇ ਹਜ਼ਾਰਾ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ

ਏਹ ਦਿੱਲਾ ਦੇ ਵਪਾਰੀ ਨਹੀਉ ਕਰਦੇ ਲਿਹਾਜਾ
ਹੁਣ ਖੱੜ ਕੇ ਚੁਰਾਹੇ ਕਿਹਨੂੰ ਮਾਰਦਾ ਅਵਾਜਾ
ਅੱਧੀ ਰਾਤ ਪਾਈ ਬੈਠਾ ਕਿਹਦੇ ਖਤਾ ਦਾ ਖਿਲਾਰਾ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ

ਉੱਡ ਜਾਦੇ ਨਿਰਮੋਹੇ ਤੇ ਦਿਖਾਈ ਵੀ ਨਾਹ ਦਿੰਦੇ
ਥੋੜੇ ਦਿਨਾ ਲਈ ਯਾਰਾਨੇ ਪਾਉਦੇ ਰੁੱਖਾ ਨਾਲ ਪਰਿੰਦੇ
ਰਾਜ ਕਾਕੜੇ ਰੱਖੇ ਗਾ ਖੁੱਲਾ ਕਦੌ ਤਾਈ ਚੁਬਾਰਾ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ
ਤੂੰ ਵੀ ਸੌਜਾ ਦਿਲਾ ਸੌਜਾ ਸ਼ਹਿਰ ਸੌ ਗਿਆ ਏਹ ਸਾਰਾ

Old 16-Aug-2013
-=.DilJani.=-
 
Re: Raj Kakra - Shehar - Dilbariyan [Punjabi Font]

nazara banta nagre

Old 17-Aug-2013
Mr.Gill
 
Re: Raj Kakra - Shehar - Dilbariyan [Punjabi Font]

thnx bro

Post New Thread  Reply

« A-Kay The Lost Life Preet Hundal [Punjabi Font] | Mehtab Virk Kismat »
X
Quick Register
User Name:
Email:
Human Verification

UNP