UNP

Raj Kakra -Dabb de Killi -Sadda Haq - Lyrics

Go Back   UNP > Contributions > Lyrics > Punjabi Lyrics

UNP Register

 

 
Old 20-Mar-2013
[JUGRAJ SINGH]
 
Raj Kakra -Dabb de Killi -Sadda Haq - Lyrics

ਜਦੋਂ ਕੰਮ ਨਾ ਆਵੇ ਦਲੀਲ ਮਿੱਤਰੋ
ਤੇ ਰੁਲ ਜਾਵੇ ਕਿਸੇ ਦੀ ਅਪੀਲ ਮਿੱਤਰੋ
ਜਦੋਂ ਸੱਚੇ ਬੰਦਿਆ ਦੀ ਝੂਠੀਆਂ ਅਦਾਲਤਾਂ ਚ ਉੱਡ ਜਾਵੇ ਖਿੱਲੀ.......
ਦੱਬ ਦੇ ਕਿੱਲੀ
ਸੋਹਣਿਆ
ਦੱਬ ਦੇ ਕਿੱਲੀ
ਸੱਜਣਾ
ਦੱਬ ਫੇਰ ਕਿੱਲੀ......ਕਰਦੇ ਨੇ ਸ਼ੇਰ ਸੌਦੇ ਆਰ ਪਾਰ ਦੇ
ਕਾਗਜਾਂ ਦੇ ਸ਼ੇਰ ਨਾ ਬੜ੍ਹਕ ਮਾਰਦੇ - ੨
ਤਾਹਿਓਂ ਫਿਰ ਸੱਜਣਾ ਲਾਹੌਰ ਹਿਲਦਾ
ਤਾਹਿਓਂ ਫਿਰ ਸੱਜਣਾ ਲਾਹੌਰ ਹਿਲਦਾ
ਨਾਲੇ ਕੰਬਦੀ ਏ ਦਿੱਲੀ
ਕੰਬਦੀ ਏ ਦਿੱਲੀ...
ਦੱਬ ਦੇ ਕਿੱਲੀ
ਸੋਹਣਿਆ
ਦੱਬ ਦੇ ਕਿੱਲੀ
ਸੱਜਣਾ
ਦੱਬ ਦੇ ਕਿੱਲੀ..........ਦੱਸਦੀ ਪੁਰਾਣੀ ਤਵਾਰੀਖ਼ ਮਿੱਤਰੋ ਤਲੀ ਤੇ ਟਿਕਾਉਣੇ ਪੈਂਦੇ ਸੀਸ ਮਿੱਤਰੋ
ਦੱਸਦੀ ਪੁਰਾਣੀ ਤਵਾਰੀਖ਼ ਮਿੱਤਰੋ ਤਲੀ ਤੇ ਟਿਕਾਉਣੇ ਪੈਂਦੇ ਸੀਸ ਮਿੱਤਰੋ
ਹੋਣ ਜਦੋਂ ਕੌਮਾਂ ਵਾਲੇ ਮਹਿਲ ਬਣਾਉਣੇ
ਹੋਣ ਜਦੋਂ ਕੌਮਾਂ ਵਾਲੇ ਮਹਿਲ ਬਣਾਉਣੇ
ਇੱਟ ਲਗਦੀ ਨਾ ਪਿੱਲੀ........................
ਦੱਬ ਦੇ ਕਿੱਲੀ
ਸੋਹਣਿਆ
ਦੱਬ ਦੇ ਕਿੱਲੀ
ਸੱਜਣਾ
ਦੱਬ ਦੇ ਕਿੱਲੀ..........ਕੌਮਾਂ ਦੇ ਨੇ ਹੁੰਦੇ ਸਰਦਾਰ ਸੂਰਮੇ ਅਣਖਾਂ ਤੋਂ ਦਿੰਦੇ ਜਿੰਦ ਵਾਰ ਸੂਰਮੇ
ਕੌਮਾਂ ਦੇ ਨੇ ਹੁੰਦੇ ਸਰਦਾਰ ਸੂਰਮੇ ਅਣਖਾਂ ਤੋਂ ਦਿੰਦੇ ਜਿੰਦ ਵਾਰ ਸੂਰਮੇ
ਕਾਕੜੇ ਦੇ ਰਾਜ ਇੰਜ ਚੜ੍ਹ ਜਾਂਦੇ ਸੂਲੀ
ਕਾਕੜੇ ਦੇ ਰਾਜ ਇੰਜ ਚੜ੍ਹ ਜਾਂਦੇ ਸੂਲੀ
ਆਖ ਕਰਦੇ ਨਾ ਗਿੱਲੀ
ਦੱਬ ਦੇ ਕਿੱਲੀ
ਸੋਹਣਿਆ
ਦੱਬ ਦੇ ਕਿੱਲੀ
ਸੱਜਣਾ
ਦੱਬ ਦੇ ਕਿੱਲੀ..........

 
Old 20-Mar-2013
DoorBell
 
Re: Raj Kakra -Dabb de Killi -Sadda Haq - Lyrics

thanks

 
Old 20-Mar-2013
MG
 
Re: Raj Kakra -Dabb de Killi -Sadda Haq - Lyrics

Raj kakra

 
Old 22-Apr-2013
Faizullapuria-Rai
 
Re: Raj Kakra -Dabb de Killi -Sadda Haq - LyricsPost New Thread  Reply

« Kamal Heer - Bulla | Anmol Preet - Bachpan The Innocence Of Childhood »
X
Quick Register
User Name:
Email:
Human Verification


UNP