UNP

Prande - Gurdas Maan

Go Back   UNP > Contributions > Lyrics > Punjabi Lyrics

UNP Register

Old 24-May-2012
JUGGY D
 
Prande - Gurdas Maan

ਨੀਦ ਨਾ ਦੇਖੇ ਬਿਸਤਰਾ ...ਤੇ ਭੁਖ ਨਾ ਦੇਖੇ ਮਾਸ
ਮੋਤ ਨਾ ਦੇਖੇ ਉਮਰ ਨੂੰ ....ਇਸ਼ਕ ਨਾ ਦੇਖੇ ਜਾਤ ...

ਤੁਸੀਂ ਲੰਗ ਜਾਣਾ .. ਵੇ ਸਾਨੂੰ ਟੰਗ ਜਾਣਾ ...

ਤੁਸੀਂ ਆਉਣਾ ਨਹੀ ...ਕਿਸੇ ਨੇ ਸਾਨੂੰ ਲਾਉਣਾ ਨਹੀ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਬੋਲਨ ਨਾਲੋ ਚੁਪ ਚਾਗੇਰੀ ...ਚੁਪ ਨਾਲੋ ਪਰਦਾ
ਜੇ ਮਨਸੁਰ ਨਾ ਬੋਲਦਾ ..ਤੇ ਸੂਲੀ ਕਾਨੋ ਚਾਰਦਾ ...
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਨਾ ਸੋਨਾ ਨਾ ਚਾਂਦੀ ਖਟਿਆ ..ਦੋਲਤ ਸ਼ੋਹਰਤ ਫਾਨੀ ...
ਇਸ਼ਕ ਨੇ ਖਟੀ ..ਜਦ ਵੀ ਖਟੀ , ਦੁਨਿਆ ਵਿਚ ਬਦਨਾਮੀ ...
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਤੁਸੀਂ ਲੰਗ ਜਾਣਾ .. ਵੇ ਸਾਨੂੰ ਟੰਗ ਜਾਣਾ ...

ਤੁਸੀਂ ਆਉਣਾ ਨਹੀ ...ਕਿਸੇ ਨੇ ਸਾਨੂੰ ਲਾਉਣਾ ਨਹੀ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਇਸ਼ਕ ਕਮਾਉਣਾ ਸੋਨੇ ਵਰਗਾ ..ਯਾਰ ਬਣਾਉਣੇ ਹੀਰੇ ....
ਕਿਸੇ ਬਾਜਾਰ 'ਚ ਮੁਲ ਨੀ ਤੇਰਾ ..ਇਸ਼ਕ ਦੀਏ ਤਸਵੀਰੇ ...
ਨੀ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਲਖਾਂ ਸ਼ਮਾ ਜਲਿਆ ...ਲਖਾਂ ਹੋ ਗੁਜਰੇ ਪਰਵਾਨੇ ...
ਅਜੇ ਵੀ ਜੇਕਰ ਛਡਿਆ ਜਾਂਦਾ ..ਛਡਦੇ ਇਸ਼ਕ ਰਕਾਨੇ ....
ਨੀ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਤੁਸੀਂ ਲੰਗ ਜਾਣਾ .. ਵੇ ਸਾਨੂੰ ਟੰਗ ਜਾਣਾ ...

ਤੁਸੀਂ ਆਉਣਾ ਨਹੀ ...ਕਿਸੇ ਨੇ ਸਾਨੂੰ ਲਾਉਣਾ ਨਹੀ
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਆਸ਼ਿਕ ਚੋਰ ਫ਼ਕੀਰ..ਖੁਦਾ ਤੋ ਮੰਗਦੇ ਘੁੱਪ ਹਨੇਰਾ ...
ਇਕ ਲੁਟਾਵੇ , ਇਕ ਲੂਟੇ , ਇਕ ਕਿਹਕੇ ਸਭ ਕੁਝ ਤੇਰਾ ....
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

ਮੈਂ ਗੁਰੂਆਂ ਦਾ "ਦਾਸ" ਕਹਾਵਾਂ ...ਲੋਕ ਕਹਿਣ "ਮਰਜਾਨਾ"....
ਦੋਵੇ ਗਲਾਂ ਸਚੀਆਂ ਯਾਰਾ...ਸਚ ਤੋ ਕੀ ਘਬਰਾਨਾ ...
ਓਏ ਟੰਗੇ ਰਿਹੰਦੇ , ਕੀਲਿਆ ਦੇ ਨਾਲ ਪਰਾਂਦੇ ...
ਜਿਹਨਾ ਦੇ ਰਾਤੀ ਯਾਰ ਵਿਛੜੇ ....

Old 24-May-2012
#Bullet84
 
Re: Prande - Gurdas Maan

Tfs..'..:-o:-P

Old 03-Jun-2012
3275_gill
 
Re: Prande - Gurdas Maan

thnks for shareing jatinder

Post New Thread  Reply

« Banda Marna - Balli Riar ft. Honey Singh | Waheguru waheguru.-kamal heer , sangtar and manmohan waris* »
X
Quick Register
User Name:
Email:
Human Verification

UNP