Lyrics Pamma Dumewal - Maape - Gagan Sidhu - 2016 - Full Lyrics [English+Punjabi Font]

  • Thread starter userid97899
  • Start date
  • Replies 0
  • Views 2K
U

userid97899

Guest
ਕਹਿਣ ਦੀ ਆ ਗੱਲ , ਸੌਖੀ ਗੌਲੀ ਏ ਚਲਾਉਣੀ
21ਆ ਦੇ 31 , ਭਾਂਜੀ ਸੌਖੀ ਨਹੀ ਪਾਉਣੀ
ਕੋਣ ਫੇਰ ਤਰੀਕਾਂ ਭੁੱਗਤੂ , ਔਖੇ ਵੇਲੇ ਵੀ ਕੋਈ ਨੀ ਖੜ੍ਹਦਾ
ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਜਦੋ ਬੇ-ਮੌਤੇ ਪੁੱਤ ਮਰਦਾ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ
kehn di aa gal soukhi goli ae chaloni
21ya de 31 , bhajji saukhi nahi pauni
kaun fer tareekan bhugtoo , aukhe vele v koi ni kharda
haye
maape jeode jee hii laash bande , jadon be-maute putt marda
maape jeode jee hii laash bande , be-maute putt marda


ਕਾਹਤੌ ਉਹਨਾ ਲਈ ਕੰਢੇ ਬੀਜਦੇ
ਜਿਹਨਾ ਹਿੱਕ ਨਾਲ ਲਾ ਕੇ ਪਾਲ੍ਹਇਆ
ਬਾਪੂ ਮੰਜੇ ਉਤੇ ਪਿਆ ਬਿੱਲਕੇ
ਪੁੱਤ ਲੋਫਰਪੁਣੇ ਨੇ ਖ੍ਹਾਂ ਲਿਆ
ਘਰੇ ਬੈਕਾਂ ਵਾਲੇ ਗੇੜੈ ਮਾਰਦੇਂ
ਜਾਦਾਂ ਕਰਜਾਂ ਵੀ ਸਿਰ ਚੜ੍ਹਦਾ
ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਜਦੋ ਬੇ-ਮੌਤੇ ਪੁੱਤ ਮਰਦਾ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ
kahtu ohna layi kande bejjde
jehna hikk nall la ke paalhiya
bapu manje utte piya bilke
putt lofarpune ne kha leya
ghare bank'ya wale geede maarde
janda karja v sirr charda
haye
maape jeode jee hii laash bande , jadon be-maute putt marda
maape jeode jee hii laash bande , be-maute putt marda


ਵੇਲਪੁਣੇ ਚ ਜਵਾਨੀ ਰੋਲ੍ਹਦੇਂ
ਦੱਸੋ ਉਹਨਾ ਕੀ ਤਰੱਕੀ ਕਰਨੀ
ਬਿਨ ਮਿਹਨਤਾਂ ਤੋ ਚਾਹੁੰਦੇ ਮੰਜਿਲਾਂ
ਦੱਸੋ ਆਪੇ ਕਿਵੇ ਗੁੱਡੀ ਚੜ੍ਹਨੀਂ
ਤੁਸੀ ਭੰਗ ਭਾਣੇਂ ਰੌਲ੍ਹੋ ਨਾ ਜਵਾਨੀਆਂ
ਨਸ਼ਾ ਜਾਦਾਂ ਹੁਣ ਘਰ ਕਰਦਾ
ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਜਦੋ ਬੇ-ਮੌਤੇ ਪੁੱਤ ਮਰਦਾ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ
vailpune ch jawani rohlti
dasu ohna ki tarraki karni
bin mehnta tu chahode manzila
dasu aape kiven guddi charni
tusi bhang bhane rohlu na jawaniya
nasha janda hun ghar karda
haye
maape jeode jee hii laash bande , jadon be-maute putt marda
maape jeode jee hii laash bande , be-maute putt marda

ਸਾਨੂੰ ਦਾਤੇ ਨੇ ਹੈ ਦਾਤ ਬਖਸ਼ੀ
ਦਿੱਤੀ ਸੋਹਣੀ ਅਨਮੋਲ ਜਿੰਦਗੀ
ਸਿੱਧੂ ਤਾ ਹੈ ਕਹਿੰਦਾ ਸੱਚੀਆ
ਕਰੋ ਮਾਪਿਆ ਦੀ ਸਦਾਂ ਬੰਦਗੀ
ਉਹਨੇ ਮੋਰਚਾਂ ਕੀ ਫਤਿਹ ਕਰਨਾ
ਜਿਹਦੇ ਬੁੱਲ੍ਹਾ ਵਿੱਚ ਰਹਿੰਦਾ ਜਰਦਾਂ
ਹਾਏ
ਮਾਪੇ ਜਿਉਦੇ ਜੀਂਅ ਹੀ ਲਾਸ਼ ਬਣਦੇ , ਬੇ-ਮੌਤੇ ਪੁੱਤ ਮਰਦਾ
ਹਾਏ ਬੇ-ਮੌਤੇ ਪੁੱਤ ਮਰਦਾ
ਬੇ-ਮੌਤੇ ਪੁੱਤ ਮਰਦਾ
saanu daate ne hai daat bakshi
ditti sohni anmol zindgi
sidhu ta hai kehnda sachiyan
karu mappeya di sadah bandgi
ohne moorcha ki fateh karna
jehde bullah vich rehnda jarda
haye
maape jeode jee hii laash bande , be-maute putt marda
haye be-maute putt marda
 
Top