Lyrics Naran Fukriyan - Kamal Grewal - 2016 - Full Lyrics [English+Punjabi Font]

  • Thread starter userid97899
  • Start date
  • Replies 0
  • Views 3K
U

userid97899

Guest
Oh Russiya Nu Manaodah Na , Tarrle Jahe Paudah Na
Jehri Chhad Di Aa Chhad Jaawe Aiven Mathe Tekk Da Nai
Jatt Tere Vargiyan Nu Piche Murh Ke Vekhda Nahi

ਉਹ ਰੁੱਸੀਆਂ ਨੂੰ ਮਨਾਉਦਾਂ ਨਾ , ਤਰਲੇਂ ਜਹੇਂ ਪਾਉਦਾਂ ਨਾ
ਜਿਹੜ੍ਹੀ ਛੱਡ ਦੀ ਆਂ ਛੱਡ ਜਾਂਵੇ ਅੇਵੈ ਮੱਥੇ ਟੇਂਕ ਦਾਂ ਨਹੀ
ਜੱਟ ਤੇਰੇ ਵਰਗੀਆਂ ਨੂੰ ਪਿੱਛੇ ਮੁੱੜ ਕੇ ਵੇਖਦਾਂ ਨਹੀ

Gaddian Te Naddian Da Itbaar Mai Karda Na
Sab Hathi Chal Diyan Ne Jatt Tahio Harrda Na
Tahio Naran Fukriyan De Bahute Nakhre Seekda Nahi
Jatt Tere Vargiyan Nu Piche Murh Ke Vekhda Nahi
Jatt Tere Vargiyan Nu Piche Murh Ke Vekhda Nahi
ਗੱਡੀਆਂ ਤੇ ਨੱਡੀਆਂ ਦਾ ਇਤਬਾਂਰ ਮੈਂ ਕਰਦਾਂ ਨਾ
ਸਭ ਹੱਥੀ ਚਲ ਦੀਆਂ ਨੇ ਜੱਟ ਤਾਂਹੀਊ ਹਰਦਾਂ ਨਾ
ਤਾਹੀਊ ਨਾਂਰਾਂ ਫੁਕਰੀਆਂ ਦੇ ਬਹੁਤੇ ਨਖਰੇਂ ਸੈਕਦਾਂ ਨਹੀ
ਜੱਟ ਤੇਰੇ ਵਰਗੀਆਂ ਨੂੰ ਪਿੱਛੇ ਮੁੱੜ ਕੇ ਵੇਖਦਾਂ ਨਹੀ
ਜੱਟ ਤੇਰੇ ਵਰਗੀਆਂ ਨੂੰ ਪਿੱਛੇ ਮੁੱੜ ਕੇ ਵੇਖਦਾਂ ਨਹੀ

Jehri Dil Cho Leh Jaave Ki Fer Buloni Hoi
Naddi Hawa Karn Laggje Ki Seene Launi Hoi
Oh Bas Palla Jhaar Dayi De Jehda Dil Hee Mecch Da Nahi
Jatt Tere Vargiyan Nu Piche Murh Ke Vekhda Nahi
Jatt Tere Vargiyan Nu Piche Murh Ke Vekhda Nahi
ਜਿਹੜੀ ਦਿੱਲ ਚੌ ਲਹਿ ਜਾਂਵੇ ਕੀ ਫੇਰ ਬੁਲਾਉਣੀ ਹੋਈ
ਨੱਢੀ ਹਵਾਂ ਕਰਨ ਲੱਗਜੇ ਕੀ ਸੀਨੇ ਲਾਉਣੀ ਹੋਈ
ਉਹ ਬੱਸ ਪੱਲਾਂ ਝਾੜ ਦਈ ਦੇ ਜਿਹਦਾਂ ਦਿੱਲ ਹੀ ਮੈਂਚ ਦਾ ਨਹੀ

Top