Lyrics Mintu Dhuri & Mani Nagra - Yaariyan -

→ ✰ Dead . UnP ✰ ←

→ Pendu ✰ ←
Staff member
Album - Yaariyan
Song - Yaariyan
Singer - Mintu Dhuri & Mani Nagra

⤜⤜⤜⤜⤜⤜⤜⤜⤜⤜⤛⤛⤛⤛⤛⤛⤛⤛⤛⤛⤛⤛⤛⤛

ਰੱਬ ਨੂੰ ਤਿਹਾਵਾਂ ਪਹਿਲਾਂ, ਉੱਠ ਤੜਕੇ, ਕੱਚਾ ਦੁੱਧ ਪੀਵਾਂ ਨਿੱਤ ਜੱਗ ਭਰ ਕੇ...........੨
ਚੰਗਾ ਬੰਦਾ ਹੋਵੇ ਸਦਾ ਲੀਵੀਂ ਸੋਚ ਦਾ, ਨਿਕਲੇ ਨਾ ਕਦੇ ਵੀ ਨਤੀਜਾ ਲੜ ਕੇ
ਲੱਠ ਏ ਸਰੀਰ ਸਾਡਾ, ਨਿੱਤ ਦੌੜਦੇ,
ਯਾਰੀਆਂ ਕਮਾਈਆਂ ਰਹੀਏ ਵਿਚ ਟੋਹਰ ਦੇ........੩

ਗਲ ਵਿਚ ਕੈਂਠਾ ਘੋੜੀ ਕਾਲੇ ਰੰਗ ਦੀ, ਜੁੱਤੀ ਮੇਰੇ ਬੋਲੇ ਗਲੀ ਵਿਚੋਂ ਲੰਘਦੀ.....੨
ਦੁੱਧ ਨਾਲੋਂ ਚਿੱਟਾ ਲਾ ਕੇ ਰੱਖਾਂ ਚਾਦਰਾ, ਫੁੱਕਰੀ ਚ ਰਹਿਣਾ ਏ ਨਿਸ਼ਾਨੀ ਨੰਗ ਦੀ
ਟਿਚਰ ਨਾ ਕਰਾਂ ਕਦੇ ਵਿਚ ਚੌਲ ਦੇ, ਯਾਰੀਆਂ ਕਮਾਈਆਂ ਰਹਿਏ ਵਿਚ ਟੋਹਰ ਦੇ
ਯਾਰੀਆਂ ਕਮਾਈਆਂ ਰਹੀਏ ਵਿਚ ਟੋਹਰ ਦੇ........੩

ਰੱਖੀਆਂ ਏ ਵਾਜਾ ਘਰੇ ਨਿੱਤ ਗਾਉਣ ਨੂੰ, ਰੱਖੀ ਏ ਪਰਾਡੋ ਘਰ ਗੇੜੀ ਲਾਉਣ ਨੂੰ......੨
ਘਰ ਵਿਚ ਟੰਗੀ ਏ ਦੁਨਾਲੀ ਕੰਧ ਤੇ, ਅਖ ਲਈ ਕਿਤੇ ਗੋਲੀਆਂ ਚਲਾਉਣ ਨੁੰ
ਖੇਡੀਏ ਕੱਬਡੀ ਹਿੱਕ ਨਾਲ ਜੋਰ ਦੇ,ਯਾਰੀਆਂ ਕਮਾਈਆਂ ਰਹਿਏ ਵਿਚ ਟੋਹਰ ਦੇ
ਯਾਰੀਆਂ ਕਮਾਈਆਂ ਰਹੀਏ ਵਿਚ ਟੋਹਰ ਦੇ........੩

ਹੱਥੀਂ ਕੰਮ ਕਰਦੇ ਆਂ ਜੋਰ ਹਿੱਕ ਦਾ, ਸ਼ੌਂਕ ਪੂਰਾ ਹੁੰਦਾ ਖੇਤਾਂ ਵਿਚ ਚਿੱਤ ਦਾ.....੨
ਮੋਟਰ ਤੇ ਰੱਖੀ ਏ ਮੈਂ ਦੇਸੀ ਕੱਢ ਕੇ, ਲਈਦੈ ਸਵਾਦ ਨਿੱਤ ਸਿਪ ਸਿਪ ਦਾ
ਹੀਰੇ ਦੇ ਮੈਂ ਗਾਣੇ ਗਾਵਾਂ ਵਿਚ ਲੋਰ ਦੇ,ਯਾਰੀਆਂ ਕਮਾਈਆਂ ਰਹਿਏ ਵਿਚ ਟੋਹਰ ਦੇ
ਯਾਰੀਆਂ ਕਮਾਈਆਂ ਰਹੀਏ ਵਿਚ ਟੋਹਰ ਦੇ........੩
 
Top