Lyrics Melbourne Aaja - Babbu Maan Live

[Gur-e]

Prime VIP
ਜੇ ਜੱਟ ਨੂੰ ਤੂੰ ਮਿਲਣਾ ਨੀ melbourne ਆਜਾ
ਜੇ ਜੱਟ ਨੂੰ ਤੂੰ ਮਿਲਣਾ ਨੀ melbourne ਆਜਾ
ਕਾਕਾ yellow cab ਚਲਾਵੇ ਨੀ ਪੰਜਾਬ ਦਾ ਰਾਜਾ
ਜੇ ਜੱਟ ਨੂੰ ਤੂੰ ਮਿਲਣਾ ਨੀ melbourne ਆਜਾ

ਨੀ Yarra River ਵਿੱਚ ਵੋਟਿੰਗ ਕਰਾਉਗਾ,
crown casino ਵਿੱਚ ਬਾਟੇਂ ਖਿਡਾਉਗਾ,
ਨੀ ਤੂੰ mcg ਵਿੱਚ ਲੱਗਦੀ ਨੂੰ ਇੱਕ ਤਿਕ ਲਾਜਾ ,
ਜੇ ਜੱਟ ਨੂੰ ਤੂੰ ਮਿਲਣਾ ਨੀ melbourne ਆਜਾ

ਜੇ ਜੱਟ ਨੂੰ ਤੂੰ ਮਿਲਣਾ ਨੀ melbourne ਆਜਾ
ਕਾਕਾ yellow cab ਚਲਾਵੇ ਨੀ ਪੰਜਾਬ ਦਾ ਰਾਜਾ
ਜੇ ਜੱਟ ਨੂੰ ਤੂੰ ਮਿਲਣਾ ਨੀ melbourne ਆਜਾ​
 
Last edited by a moderator:
U

userid97899

Guest
Re: ਨੀ melbourne ਆਜਾ babbu mann live in melbourne

ਜੇ ਜੱਟ ਨੂੰ ਤੂੰ ਮਿਲਣਾ ਨੀ melbourne ਆਜਾ :yahoo
 
Top