Lyrics Manmohan Waris - Saday Dil Te Bhagat Singh Likhia

  • Thread starter userid97899
  • Start date
  • Replies 4
  • Views 3K
U

userid97899

Guest
*^*^*^*^*^*^*^*^*^*^*^*^*^*^*^*^*^*^**^*^*^*^*^*^*^*^*^*^*
Manmohan Waris - Saday Dil Te Bhagat Singh Likhia - Punjabi Virsa 2013
*^*^*^*^*^*^*^*^*^*^*^*^*^*^*^*^*^*^**^*^*^*^*^*^*^*^*^*^*


ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪਣਾਮ
ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪਣਾਮ
ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
ਉਹ ਲੋਕ ਮਨਾਂ ਉੱਤੇ ਰਾਜ ਤੇਰਾ ਚੱਲਦਾ
ਸਿਆਸੀ ਜਿਆ ਦੀ ਥੌੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ


ਹਰ ਇੱਕ ਨੋਜਵਾਨ ਦਿੱਲ ਅੰਦਰ ਜੋਤ ਤੇਰੀ ਏਹ ਜੱਗਦੀ
ਜੋਤ ਤੇਰੀ ਦੀ ਚੰਗੀਆੜੀ ਹੈ ਅੰਦਰੋ ਅੰਦਰੀ ਮਗਦੀ
ਹਰ ਇੱਕ ਨੋਜਵਾਨ ਦਿੱਲ ਅੰਦਰ ਜੋਤ ਤੇਰੀ ਏਹ ਜੱਗਦੀ
ਜੋਤ ਤੇਰੀ ਦੀ ਚੰਗੀਆੜੀ ਹੈ ਅੰਦਰੋ ਅੰਦਰੀ ਮਗਦੀ
ਬਣ ਭਾਬੜ ਜਦੋ ਏਹ ਬਾਹਰ ਮੱਚ ਗਈ
ਉਹਦਾ ਫਿਰ ਤੋੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ


ਫੁੱਲ ਮਾਲਾ ਗਲ ਪਾਉਣ ਲਈ ਪੌੜੀ ਉੱਤੇ ਚੱੜ ਗਏ
ਫੁੱਲ ਮਾਲਾ ਗਲ ਪਾਉਣ ਲਈ ਪੌੜੀ ਉੱਤੇ ਚੱੜ ਗਏ
ਡਿੱਗ ਨਾ ਪਏ ਸਾਡਾ ਲੀਡਰ ੪-੭ ਪੌੜੀ ਫੜ ਕੇ ਖੜ ਗਏ
ਇੱਕ ਮੁੰਢ੍ਹ ਚ ਸਫੈਦੇ ਵੀਹ ਵੀਹ ਉੱਗ ਪਏ
ਛਾਵਾ ਦੇਣਾ ਬੋਹੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ


ਅਸੀ ਤੁਸੀ ਨਹੀ ਰਹਿਣਾ ਵਾਰਿਸ ਸਦੀਆ ਜੁੱਗ ਬਦਲਨੇ
ਨੇਤਾਂਵਾ ਦੇ ਨਾਮ ਤੇ ਰੁਤਬੇ ਭਾਲੇਆ ਨਹੀਉ ਲੱਭਣੇ
ਸਦਾ ਮਨਾਂ ਚ ਜਿਉਦੇ ਯੋਧੇ ਰਹਿਣ ਗੈ , ਆਸ਼ਕਾ ਦੀ ਥੌੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿੱਲ ਤੇ ਭਗਤ ਸਿੰਘ ਲਿੱਖਆ
ਕਾਗਜਾਂ ਦੀ ਲੋੜ ਕੋਈ ਨਾ​
 
Top