Lyrics ਰੀਝ ਦਿਲ ਦੀ - Love Diljit

[JUGRAJ SINGH]

Prime VIP
Staff member
ਤੱਕ-ਤੱਕ ਤੇਨੂੰ ਚੱਲਦਿਆ ਸਾਹ ਵੇ,,
ਤੇਰੇ ਨਾਲ ਚੰਨਾ ਜੁੜ ਗਏ ਆ ਰਾਹ ਵੇ ,,
ਵੇਖੀ ਮਹਿਫ਼ੂਜ ਰੱਖੀ ਤੂੰ ਦਿਲ ਮੇਰਾ,,
ਕਿਤੇ ਵਾਂਗ ਕੱਚ ਦੇ ਨਾ ਤੋੜਦੀ ,,
ਕੱਲੀ ਕਹਿਰੀ ਮਾਪਿਆ ਦੀ ਜਾਈ ਵੇ,,
ਤੂੰ ਨਾਤਾ ਤਾਰਿਆਂ ਨਾਲ ਨਾ ਜੋੜਦੀ ..
ਮੈਂ ਹਾਰ-ਸ਼ਿਗਾਰ ਕਰਾਂ ਤੇਰੇ ਕਰਕੇ ,,
ਇੱਕ ਵਾਰ ਤੱਕ ਸਾਨੂੰ ਜ਼ਰਾ ਅੱਖ ਭਰਕੇ,,
ਦੀਦ ਤੇਰੀ ਮਾਰੀ ਦਰਾਂ ਉੱਤੇ ਖੜ੍ਹਦੀ,.
ਉਡੀਕ ਮੇਰੀ ਦਾ ਤੂੰ ਮੁੱਲ ਮੋੜਦੀ,,
ਕੱਲੀ ਕਹਿਰੀ ਮਾਪਿਆ ਦੀ ਜਾਈ ਵੇ,,
ਤੂੰ ਨਾਤਾ ਤਾਰਿਆ ਨਾਲ ਨਾ ਜੋੜਦੀ ..
ਦਿਲ ਦਾ ਮੈਂ ਹਾਲ ਤੇਰੀ ਫੋਟੋ ਨੂੰ ਸੁਣਾਵਾਂ,,
ਦੁਨੀਆ ਤੋਂ ਓਹਲੇ ਤੇਨੂੰ ਪਿਆਰ ਕਰੀ ਜਾਵਾਂ,,
ਸਿੰਪਲ ਜੀ ਸੋਹਣਿਆ ਮੈਂ ਜੱਟੀ ਵੇ,,
ਨਾ ਹੈਗੀ ਲੋੜ ਮੈਂਨੂੰ ਬਹੁਤੀ ਟੋਹਰ ਦੀ,,
ਕੱਲੀ ਕਹਿਰੀ ਮਾਪਿਆ ਦੀ ਜਾਈ ਵੇ,.
ਤੂੰ ਨਾਤਾ ਤਾਰਿਆਂ ਨਾਲ ਨਾ ਜੋੜਦੀ ...
ਕਿੰਝ ਦੱਸਾਂ ਵੇ ਤੂੰ ਕਿੰਨਾ ਲੱਗਦਾ ਪਿਆਰਾ,,
ਤੇਨੂਂ ਮਿਲ ਭੁੱਲ ਗਈ ਆ ਜੱਗ ਮੈਂ ਤਾਂ ਸਾਰਾ,,
"ਲਵ" ਜਾਨ ਤੇਨੂੰ ਆਪਣੀ ਬਣਾ ਲਿਆ ,,
ਤੂੰ ਚਾਹੇ ਅਜਮਾਲੇ ਬਾਏ-ਗੌਡ ਜੀ ,,
ਕੱਲੀ ਕਹਿਰੀ ਮਾਪਿਆਂ ਦੀ ਜਾਈ ਵੇ,,
ਤੂੰ ਨਾਤਾ ਤਾਰਿਆਂ ਨਾਲ ਨਾ ਜੋੜਦੀ ..
‪#‎ਲਵ_ਦਿਲਜੀਤ‬​
 
Top