Lyrics London vs Jalandhar

ਗੀਤ- ਲੰਡਨ V/s ਜਲੰਧਰ:aat
ਤੁੰ ਹਾਈ ਫਾਈ ਬਣੀ ਫਿਰੇ ਸਾਬਤ ਕੀ ਕਰਨਾ ਚਾਹੁੰਨੀ ਏ
ਅੱਖਾਂ ਵਿੱਚ ਪਾਇਆ ਰੜਕੂਗਾ ਜੀਹਦੇ ਨਾਲ ਅੱਖ ਮਿਲਾਉਨੀ ਏ
ਹੁਣ ਭੁੱਲਜਾ ਖਹਿੜਾ ਤੇਰਾ ਨੀ ਛੱਡਦੂਗਾ ਜੱਟ ਪਤੰਦਰ ਨੀ
ਤੇਰੇ ਲੰਡਨ ਤੋਂ ਨੀ ਘੱਟ ਕੁੜੇ ਯਾਰਾਂ ਦਾ ਸ਼ਹਿਰ ਜਲੰਧਰ ਨੀ...........:ghug2

ਸੂਟਡ ਬੂਟਡ ਕੁੜੀਏ ਨੀ ਤੂੰ ਬੜੇ ਬਰੈਡਰਡ ਪਾਵੇਂ
ਬਾਪੂ ਵਾਲੇ ਕੈਸ਼ ਤੇ ਨੀ ਤੂੰ ਪੂਰੀ ਐਸ਼ ਉਡਾਵੇ
ਸਦਾ ਉਹਦੀ ਰਜਾ ਵਿੱਚ ਰਾਜੀ ਰਹਿੰਦੇ ਮਸਤ ਕਲੰਦਰ ਨੀ
ਤੇਰੇ ਲੰਡਨ ਤੋਂ ਨੀ ਘੱਟ ਕੁੜੇ ਯਾਰਾਂ ਦਾ ਸ਼ਹਿਰ ਜਲੰਧਰ ਨੀ...........:so:mdance

ਆ ਬਹਿਜਾ ਬੁਲਟ ਮੇਰੇ ਤੇ ਨੀ ਮੈਂ ਤੈਨੂੰ ਸ਼ੈਰ ਕਰਾਵਾਂ
ਕੇ ਆਖੇ ਤਾਂ ਕੁੜੀਏ ਘਰੋਂ ਸਫਾਰੀ ਕੱਢ ਲਿਆਵਾ
ਹਾਏ ਜਾਨੂੰ ਤੇਰੀ ਸਵੀਟ ਸਮਾਇਲ ਵੜ ਗਈ ਦਿਲ ਦੇ ਅੰਦਰ ਨੀ
ਤੇਰੇ ਲੰਡਨ ਤੋਂ ਨੀ ਘੱਟ ਕੁੜੇ ਯਾਰਾਂ ਦਾ ਸ਼ਹਿਰ ਜਲੰਧਰ ਨੀ...........:mdance

ਪਿੰਡ ਰਾਮਗੜ੍ਹ ਭੁੱਲਰ ਦਾ ਬੰਟੀ ਪੱਕਾ ਮੇਰਾ ਆੜੀ
ਨਿੱਤ ਨਵਾਂ ਉਹ ਗੀਤ ਲਿਖੇ ਹਾਏ ਪੂਰਾ ਯਾਰ ਜੁਗਾੜੀ
ਸਿੱਪੀ ਆਖੇ ਪੁੱਛ ਲੈ ਬੇਸ਼ੱਕ ਉਹਤੋਂ ਮੇਰਾ ਨੰਬਰ ਨੀ
ਤੇਰੇ ਲੰਡਨ ਤੋਂ ਨੀ ਘੱਟ ਕੁੜੇ ਯਾਰਾਂ ਦਾ ਸ਼ਹਿਰ ਜਲੰਧਰ ਨੀ...........:peeng:mdance
 
Top