Lyrics Langhe Paani - Prabh Gill - Bambukat - 2016 - Full Lyrics (English + Punjabi Font)

  • Thread starter userid97899
  • Start date
  • Replies 6
  • Views 12K
U

userid97899

Guest
langhe paani wangu , door ho geyo sajjna ve
langhe paani wangu , door ho geyo sajjna ve
sukk na javan kidre , hizzar tere vich rukh hoke
tu khili bahaar jeha , hoye karaar jeha
de ja seeka thari hoyi jind nu pooh di dhuup hoke
langhe paani wangu , door ho geyo sajjna ve
langhe paani wangu

ve mein nall hawavan , roz duavan ghaldi rahi
badle vich sarhe hawa , na mere wal di rahi
ve mein nall hawavan , roz duavan ghaldi rahi
badle vich sarhe hawa , na mere wal di rahi
ya ta fatva jaari karde saadi maut wala
ya fer lagja rooh nu lailaaj koi dukh hoke
langhe paani wangu , door ho geyo sajjna ve
mukk na javan kidre , hizzar tere vich rukh hoke

menu kha na jawe kite vichoda dardi aa
koi aan milave nitt mein roo roo mardi aa
menu kha na jawe kite vichoda dardi aa
koi aan milawe nitt mein roo roo mardi aa
ghadiyan intzaar diyan gin di na kite mukk jawan
ehtu pehlan milja jannat wala sukh hoke
tu khili bahaar jeha , hoye karaar jeha
de ja seeka thari hoyi jind nu pooh di dhuup hoke
langhe paani wangu , door ho geyo sajjna ve
mukk na javan kidre , hizzar tere vich rukh hoke
langhe paani wangu

••••••••√√√√√•••••••√√√√√•••••••

ਲੰਘੇ ਪਾਣੀ ਵਾਂਗੂ ਦੂਰ ਹੋ ਗਿੳੁ ਸੱਜਣਾ ਵੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿੳੁ ਸੱਜਣਾ ਵੇ
ਸੁੱਕ ਨਾ ਜਾਵਾ ਹਿਜ਼ਰ ਤੇਰੇ ਵਿੱਚ ਰੁੱਖ ਹੋਕੇ
ਤੂੰ ਖਿੱਲੀ ਬਹਾਰ ਜਿਹਾ ' ਹੋੲੇ ਕਰਾਰ ਜਿਹਾ
ਦੇ ਜਾ ਸੈਕਾ ਥਰੀ ਹੋੲੀ ਜਿੰਦ ਨੂੰ ਪੋਹ ਦੀ ਧੁੱਪ ਹੋਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿੳੁ ਸੱਜਣਾ ਵੇ
ਲੰਘੇ ਪਾਣੀ ਵਾਂਗੂ

ਵੇ ਮੈ ਨਾਲ ਹਵਾਵਾਂ ਰੌਜ ਦੁਅਾਵਾਂ ਘੱਲਦੀ ਰਹੀ
ਬਦਲੇ ਵਿੱਚ ਸਾੜ੍ਹੇ ਹਵਾਂ ਨਾ ਮੇਰੇ ਵੱਲ ਦੀ ਰਹੀ
ਵੇ ਮੈ ਨਾਲ ਹਵਾਵਾਂ ਰੌਜ ਦੁਅਾਵਾਂ ਘੱਲਦੀ ਰਹੀ
ਬਦਲੇ ਵਿੱਚ ਸਾੜ੍ਹੇ ਹਵਾਂ ਨਾ ਮੇਰੇ ਵੱਲ ਦੀ ਰਹੀ
ਜਾਂ ਤਾਂ ਫੱਟਵਾ ਜਾਰੀ ਕਰਦੇ ਸਾਡੀ ਮੌਤ ਵਾਲਾ
ਜਾਂ ਫੇਰ ਲੱਗਜਾ ਰੂਹ ਨੂੰ ਲਾੲਿਲਾਜ ਕੋੲੀ ਦੁੱਖ ਹੋਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿੳੁ ਸੱਜਣਾ ਵੇ
ਮੁੱਕ ਨਾ ਜਾਵਾ ਹਿਜ਼ਰ ਤੇਰੇ ਵਿੱਚ ਰੁੱਖ ਹੋਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿੳੁ ਸੱਜਣਾ ਵੇ

ਮੈਨੂੰ ਖਾ੍ਹ ਨਾ ਜਾਵੇ ਕਿਤੇ ਵਿਛੌੜਾਂ ਡਰਦੀ ਅਾ
ਕੋੲੀ ਅਾਣ ਮਿਲਾਵੇ ਨਿੱਤ ਮੈ ਰੌ ਰੌ ਮਰਦੀ ਅਾ
ਮੈਨੂੰ ਖਾ੍ਹ ਨਾ ਜਾਵੇ ਕਿਤੇ ਵਿਛੌੜਾਂ ਡਰਦੀ ਅਾ
ਕੋੲੀ ਅਾਣ ਮਿਲਾਵੇ ਨਿੱਤ ਮੈ ਰੌ ਰੌ ਮਰਦੀ ਅਾ
ਘੜੀਅਾਂ ੲਿਤਜ਼ਾਰ ਦੀਅਾ ਗਿਣਦੀ ਨਾ ਕਿੱਧਰੇ ਮੁੱਕ ਜਾਵਾਂ
ੲਿਹਤੌ ਪਹਿਲਾ ਮਿਲਜਾਂ ਜੰਨਤ ਵਾਲਾ ਸੁੱਖ ਹੋਕੇ
ਤੂੰ ਖਿੱਲੀ ਬਹਾਰ ਜਿਹਾ ' ਹੋੲੇ ਕਰਾਰ ਜਿਹਾ
ਦੇ ਜਾ ਸੈਕਾ ਥਰੀ ਹੋੲੀ ਜਿੰਦ ਨੂੰ ਪੋਹ ਦੀ ਧੁੱਪ ਹੋਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿੳੁ ਸੱਜਣਾ ਵੇ
ਮੁੱਕ ਨਾ ਜਾਵਾ ਹਿਜ਼ਰ ਤੇਰੇ ਵਿੱਚ ਰੁੱਖ ਹੋਕੇ
ਲੰਘੇ ਪਾਣੀ ਵਾਂਗੂ
 
Last edited by a moderator:
Top