Lyrics Laare

ਤੂੰ ਕਦਰ ਨਾ ਪਾੲੀ ਅੱਲੜੇ ਮੇਰੇ ਜਜ਼ਬਾਤਾਂ ਦੀ,
ਪਿੱਛੇ ਮੁੜਗੀ ਵੇਖ ਕੇ ਪੈਂਦੀ ਨਮੀ ਹਲਾਤਾਂ ਦੀ,
ਕਿੱਥੇ ਅਾੳੁਂਦਾ ਹੋਣਾ ਪ੍ਰੀਤ ਨਿਮਾਣਾ ਯਾਦ ਤੈਨੂੰ,
ਜਦ ਪੈਸੇ ਵਾਲੇ ਲਗਦੇ ਪਿਅਾਰੇ ਨੀ..,
ਜੋ ਕੀਤੇ ਸੀ ਕਦੀ ਦੋ ਘੜੀ ਬਹਿ ਕੇ ਨੀ,
ਹੁਣ ੳੁਹ ਤੇਰੇ ਵਾਅਦੇ ਸਮਝਾ ਜਾਂ ਫਿਰ ਲਾਰੇ ਨੀ...

ਯਾਰ ਪਿਅਾਰੇ ਛੱਡੇ ਤੇਰੇ ਪਿੱਛੇ ਲੱਗ ਕੇ ਮੈਂ,
ਹੋਰ ਪਤਾ ਨੀ ਕਿੰਨੇ ਪਾਪ ਖੱਟੇ ੲਿਸ ਜੱਗ ਤੇ ਮੈਂ,
ਜੀਦੀ ਜਾਨ ਤੇਰੇ ਵਿੱਚ ਵਸਦੀ ਸੀ,
ਓਹੀ ਬੈਠਾ ਹੁਣ ਮੌਤ ਨੂੰ ਤਰਲੇ ਮਾਰੇ ਨੀ..,
ਜੋ ਕੀਤੇ ਸੀ ਕਦੀ ਦੋ ਘੜੀ ਬਹਿ ਕੇ ਨੀ,
ਹੁਣ ੳੁਹ ਤੇਰੇ ਵਾਅਦੇ ਸਮਝਾ ਜਾਂ ਫਿਰ ਲਾਰੇ ਨੀ...

ੳੁਹ ਜਾਨ ਕਹਿਣ ਵਾਲੀ ਹੀ ਜਾਨੋਂ ਮਾਰਨ ਨੂੰ ਫਿਰਦੀ ਅੈ,
ਜੋ ਵੇਖ ਕੇ ਪੈਸਾ ਥਾਂ-ਥਾਂ ਤੇ ਬਿਕਦੀ ਅੈ,
ਬਾਹਰੋਂ ਹੀ ਰੂਪ ਦੀ ਚਿੱਟੀ ਦਿਸਦੀ ੲੇਂ,
ਅੰਦਰੋਂ ਦਿਲ ਦੀ ਕਾਲੀੲੇ ਨਾਰੇ ਨੀ..,
ਜੋ ਕੀਤੇ ਸੀ ਕਦੀ ਦੋ ਘੜੀ ਬਹਿ ਕੇ ਨੀ,
ਹੁਣ ੳੁਹ ਤੇਰੇ ਵਾਅਦੇ ਸਮਝਾ ਜਾਂ ਫਿਰ ਲਾਰੇ ਨੀ...

ੲਿਸ਼ਕ ਦੇ ਵਿੱਚ ਨਾ ਹੀ ਕੁਝ ਮਿਲਿਅਾ ਤੇ ਨਾ ਹੀ ਮਿਲਣਾ ੲੇ,
ੲੇਦੇ ਵਿੱਚ ਤਾਂ ਜ਼ੈਲਦਾਰਾ ਬਸ ਘਰਵਾਰ ਹੀ ਰੁਲਣਾ ੲੇ,
ਮੈਂ ਗੀਤ ਨੇ ਲਿਖਣੇ ਹੁਣ ਝੂਠੇ ਪਿਅਾਰਾਂ ਦੇ,
ਬਿਨਾ ਜਿਕਰ ਕੀਤੇ ਤੇਰੇ ਬਾਰੇ ਨੀ..,
ਜੋ ਕੀਤੇ ਸੀ ਕਦੀ ਦੋ ਘੜੀ ਬਹਿ ਕੇ ਨੀ,
ਹੁਣ ੳੁਹ ਤੇਰੇ ਵਾਅਦੇ ਸਮਝਾ ਜਾਂ ਫਿਰ ਲਾਰੇ ਨੀ... :( :(

Writer- Zaildar :) :ghug2 :ttw
 
Top