UNP

Harf Cheema - 7 Phase

Go Back   UNP > Contributions > Lyrics > Punjabi Lyrics

UNP Register

Old 21-Jun-2013
userid97899
 
Arrow Harf Cheema - 7 Phase

++++++++++++++++++++
Harf Cheema – 7 Phase
++++++++++++++++++++ਕੁਝ ਪਿੱਛੇ ਸੀ ਕੁੱਝ ਅੱਗੇ ਸੀ
ਕਿੰਨੇ ਹੀ ਪਿੱਛੇ ਲੱਗੇ ਸੀ
ਕੁਝ ਪਿੱਛੇ ਸੀ ਕੁੱਝ ਅੱਗੇ ਸੀ
ਕਿੰਨੇ ਹੀ ਪਿੱਛੇ ਲੱਗੇ ਸੀ
ਸਾਰਿਆ ਦੇ ਦਿਲ ਇਹੀ ਸੀ
ਕੇ ਤੇਰੇ ਨਾਲ ਗੱਲ ਬਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ

ਲੱਗਦਾ ਜਿਵੇ ਕੋਈ ਰੇਲੀ ਸੀ
ਸੱਬ ਇੱਕਠੇ ਹੋਏ ਵੇਲ਼ੀ ਸੀ
ਲੱਗਦਾ ਜਿਵੇ ਕੋਈ ਰੇਲੀ ਸੀ
ਸੱਬ ਇੱਕਠੇ ਹੋਏ ਵੇਲ਼ੀ ਸੀ
ਤੇਨੂੰ ਪੱਟਣਾ ਸ਼ਰਤਾ ਲਾਈਆ ਸੀ
ਫਿਰਦੇ ਸੀ ਸਬ ਅੱਤ ਬਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ

ਇੱਕ ਤੋ ਹੋ ਗਏ ਸੱਤ ਧੜੇ
ਹੋ ਗਏ ਨੇ ਚੀਮੇ ਹੱਥ ਖੜੇ
ਇੱਕ ਤੋ ਹੋ ਗਏ ਸੱਤ ਧੜੇ
ਹੋ ਗਏ ਨੇ ਚੀਮੇ ਹੱਥ ਖੜੇ
ਕੁੜੀ ਕੁਆਰੀ ਤੋੜ ਗਈ ਯਾਰੀ
ਕਰਦੇ ਟਿੱਚਰਾ ਜਣੇ ਖੜੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ

ਕਰਤਾ ਕੀ ਗੁੱਸੇ ਵਿੱਚ ਆਕੇ
ਤੂੰ ਫੋਨ ਤੇ ਨੰਬਰ ਸੌ ਲਾਕੇ
ਕਰਤਾ ਕੀ ਗੁੱਸੇ ਵਿੱਚ ਆਕੇ
ਤੂੰ ਫੋਨ ਤੇ ਨੰਬਰ ਸੌ ਲਾਕੇ
ਤੇਰੇ ਕਰਕੇ ਚੱਕਿਆ ਸੀ ਨੀ ਦੀਪ ਪੁਲਿਸ ਨੇ ਜੀਪ ਸਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ
ਕੱਲ ਸੱਤ ਫੇਸ ਵਿੱਚ ਸੱਤ ਵਜੇ ਤੂੰ ਪਿੱਛੇ ਲਾਏ ਸੱਤ ਜਣੇ

********************************
********************************

Kuj Piche C , Kuj Agge C
Kinne Hi Piche Lagge C
Sareyan De Dil Vich Ehu C
Ke Tere Nall Gal Bane
Kal 7 Phase Vich , 7 Waje , Tu Piche Laye 7 Jane
Kal 7 Phase Vich , 7 Waje , Tu Piche Laye 7 Jane

Lagda Jiwe Koi Raily C
Sab Ikathe Hoye Vaily C
Tenu Patna Sharta Layia C
Firde C Sab Att Bane
Kal 7 Phase Vich , 7 Waje , Tu Piche Laye 7 Jane
Kal 7 Phase Vich , 7 Waje , Tu Piche Laye 7 Jane

Ikk Tu Ho Gaye 7 Dhare
Ho Gaye Ne Cheeme Hath Khare
Kudi Kuwari Torh Gayi Yaari
Karde Tichra Janne Khanne
Kal 7 Phase Vich , 7 Waje , Tu Piche Laye 7 Jane
Kal 7 Phase Vich , 7 Waje , Tu Piche Laye 7 Jane

Karta Ki Gusse Vich Akke
Tu Phone Te Number 100 Lakke
Tere Karke Chakya C Deep Police Ne Jeep Sanne
Kal 7 Phase Vich , 7 Waje , Tu Piche Laye 7 Jane
Kal 7 Phase Vich , 7 Waje , Tu Piche Laye 7 Jane

Old 21-Jun-2013
Gill 22
 
Re: Harf Cheema - 777

Thanks Bro........

Old 21-Jun-2013
Gill 22
 
Re: Harf Cheema - 777

Old 21-Jun-2013
-=.DilJani.=-
 
Re: Harf Cheema - 777

ਤੇਨੂੰ ਪੱਟਣਾ ਸ਼ਰਤਾ ਲਾਈਆ

Old 22-Jun-2013
iNav
 
Re: Harf Cheema - 777

Originally Posted by Gill 22 View Post
eh photoan ta promo vicho ni

Old 22-Jun-2013
Gill 22
 
Re: Harf Cheema - 777

han veere promo vicho hi ne......harf cheema ne facebook fan page te payi hoyi c eh photo....mai ithe share karti

Old 30-Jun-2013
sukh panech
 
Re: Harf Cheema - 777

22 hun ta aa pura song pa de lyrics.

Old 30-Jun-2013
#Bullet84
 
Re: Harf Cheema - 7 Phase

Old 30-Jun-2013
userid97899
 
Re: Harf Cheema - 777

Originally Posted by sukh panech View Post
22 hun ta aa pura song pa de lyrics.
full lyrics add

Old 01-Jul-2013
sukh panech
 
Re: Harf Cheema - 777

Originally Posted by User_87 View Post
full lyrics add
thank u

Post New Thread  Reply

« Jazzy Bains - JaTT Pura kaim - Best Of Luck | Sama Blake - Sniper »
X
Quick Register
User Name:
Email:
Human Verification

UNP