Lyrics Haal Da Mehram - Rahat Fateh Ali Khan

JUGGY D

BACK TO BASIC
ਸਿਰਫ ਕਿਤਾਬੋਂ ਮੇਂ ਲਿਖੇ ਹੈਂ, ਪਿਆਰ ਭਰੇ ਅਫਸਾਨੇ
ਸੱਚੀ ਬਾਤ ਏਹੀ ਹੈ ਕੋਈ ਦਿਲ ਕੀ ਕਦਰ ਨਾ ਜਾਨੇ

ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਦੱਸ ਮੈਨੂੰ ਦੁਨੀਆਂ ਤੇ ਭੇਜਿਆ ਕਿਉਂ.....੨
ਦੁੱਖ ਦੀ ਅੱਗ ਵਿਚ ਸੜਦਾ ਰਿਹਾ ਮੈਂ, ਜਿਉਂਦੀ ਜਾਨੇ ਮਰਦਾ ਰਿਹਾ ਮੈਂ........੨
ਦੁਨੀਆਂ ਤੇ ਭੇਜਿਆ ਕਿਉਂ, ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਦੁੱਖ ਦੀ ਅੱਗ ਵਿਚ ਸੜਦਾ ਰਿਹਾ ਮੈਂ, ਜਿਉਂਦੀ ਜਾਨੇ ਮਰਦਾ ਰਿਹਾ ਮੈਂ..
ਜਿਉਂਦੀ ਜਾਨੇ ਮਰਦਾ ਰਿਹਾ ਮੈਂ..

ਸਭ ਕੁੱਝ ਦੇਕਰ ਕੁਛ ਭੀ ਦਿਆ ਨਾ, ਮੇਰੀ ਅਜਬ ਕਹਾਨੀ
ਮੇਰਾ ਦਰਦ ਕਿਆ ਜਾਨੇ ਦੁਨੀਆਂ, ਮਤਲਬ ਕੀ ਦੀਵਾਨੀ

ਪਿਆਰ ਕੇ ਪਿਆਸੇ, ਪਾਗਲ ਦਿਲ ਕੋ, ਆਇਆ ਚੈਨ ਕਭੀ ਨਾ
ਨਾ ਸੰਗੀ ਨਾ ਸਾਥੀ ਕੋਈ, ਯੇ ਜੀਨਾ ਕਯਾ ਜੀਨਾ
ਪਿਆਰ ਕੇ ਪਿਆਸੇ, ਪਾਗਲ ਦਿਲ ਕੋ, ਆਇਆ ਚੈਨ ਕਭੀ ਨਾ
ਨਾ ਸੰਗੀ ਨਾ ਸਾਥੀ ਕੋਈ, ਯੇ ਜੀਨਾ ਕਯਾ ਜੀਨਾ
ਦੁੱਖ ਦੀ ਅੱਗ ਵਿਚ ਸੜਦਾ ਰਿਹਾ ਮੈਂ, ਜਿਉਂਦੀ ਜਾਨੇ ਮਰਦਾ ਰਿਹਾ ਮੈਂ..
ਜਿਉਂਦੀ ਜਾਨੇ ਮਰਦਾ ਰਿਹਾ ਮੈਂ..
ਦੁਨੀਆਂ ਤੇ ਭੇਜਿਆ ਕਿਉਂ, ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ

ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਦੱਸ ਮੈਨੂੰ ਦੁਨੀਆਂ ਤੇ ਭੇਜਿਆ ਕਿਉਂ.....੨
ਦੁੱਖ ਦੀ ਅੱਗ ਵਿਚ ਸੜਦਾ ਰਿਹਾ ਮੈਂ, ਜਿਉਂਦੀ ਜਾਨੇ ਮਰਦਾ ਰਿਹਾ ਮੈਂ........੨
ਦੁਨੀਆਂ ਤੇ ਭੇਜਿਆ ਕਿਉਂ, ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਦੁੱਖ ਦੀ ਅੱਗ ਵਿਚ ਸੜਦਾ ਰਿਹਾ ਮੈਂ, ਜਿਉਂਦੀ ਜਾਨੇ ਮਰਦਾ ਰਿਹਾ ਮੈਂ..
ਜਿਉਂਦੀ ਜਾਨੇ ਮਰਦਾ ਰਿਹਾ ਮੈਂ..
ਦੁਨੀਆਂ ਤੇ ਭੇਜਿਆ ਕਿਉਂ, ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ..

Song - Haal Da Mehram
Singer - Rahat Fateh Ali Khan
 
Top