Lyrics Geeta Zaildar | Aman Hayer | LoL

→ ✰ Dead . UnP ✰ ←

→ Pendu ✰ ←
Staff member
--------------------------------------------------
Geeta Zaildar | Aman Hayer | LoL
--------------------------------------------------


Asi Kade Bhejiye Jay Message Pyaar Da
Asi Kade Bhejiye Jay Message Pyaar Da
Jhatt Deni Aahk Dehndi LoL
Kamliye Kade Ta Punjabi Vich Boll
Sannu Ki Patta Ki Ea LoL
Chandriye Kadde Ta Punjabi Vich Bol

Gaddi Vich Tere Wajjda Snoop Ni
Sannu Nayi Pasand oda Rang Roop Ni
Gaddi Vich Tere Wajjda Snoop Ni
Sannu Nayi Pasand oda Rang Roop Ni
Manak Te Shinde Diya Kalliya De Vich Kadi Suneya Kann La Ke Dhol
Jhatt Deni aahk Devve LoL
Kadi Ta Punjabi Vich Boll
Sannu Ki Patta Ki Ea LoL
KamliyeKaddi Ta Punjabi Vich Bol

Desi Bande Paindi Engrezi Palle Nah
Mundri Da mell Ki Chandi De Challe Na
Desi Bande Paindi Engrezi Palle Nah
Mundri Da mell Ki Chandi De Challe Na
Khushi Vich Atta Pata Das Dayi Da
Rehnda Zaildar Chandighar Kol
Jhatt deni Akh Deve LoL
Kamliye Kadi Ta Punjabi Vich Boll
Sannu Ki Patta Ki Ea LoL
Chandriye Jhatt deni Akh Deve LoL
Kadde Ta Punjabi Vich Bol
Kadde Ta Punjabi Vich Bol
\:d/
 
ਅਸੀਂ ਕਦੇ ਭੇਜੀਏ ਜੇ message ਪਿਆਰ ਦਾ.
ਅਸੀਂ ਕਦੇ ਭੇਜੀਏ ਜੇ message ਪਿਆਰ ਦਾ.
ਝੱਟ ਦੇਣੀ ਆਖ ਦਿੰਦੇ
lol...
ਕਮਲੀਏ ਕਦੇ ਤਾਂ ਪੰਜਾਬੀ ਵਿੱਚ ਬੋਲ...
ਸਾਨੂੰ ਕੀ ਪਤਾ ਏ ਤੇਰਾ lol...
ਗੱਡੀ ਵਿੱਚ ਤੇਰੇ ਵੱਜਦਾ ਨੀ snoop ਨੀ.
ਸਾਨੂੰ ਨੀ ਪਸੰਦ ਉਹਦਾ ਰੰਗ ਰੂਪ ਨੀ.
ਮਾਣਕ ਤੇ ਸ਼ਿੰਦੇ ਦੀਆਂ ਕਲੀਆਂ ਦੇ ਵਿੱਚ ਕਦੇ ਸੁਣਿਆ ਏ ਕੰਨ ਲਾ ਕੇ ਢੋਲ...
ਕਮਲੀਏ ਕਦੇ ਤਾਂ ਪੰਜਾਬੀ ਵਿੱਚ ਬੋਲ...
ਸਾਨੂੰ ਕੀ ਪਤਾ ਤੇਰਾ lol...
ਦੇਸੀ ਬੰਦੇ ਪੈਂਦੀ ਅੰਗਰੇਜੀ ਪੱਲੇ ਨਾ.
ਮੁੰਦਰੀ ਦਾ ਮੇਲ ਕੀ ਚਾਂਦੀ ਦੇ ਛੱਲੇ ਨਾਲ.
ਖੁਸ਼ੀ ਵਿੱਚ ਅਤਾ ਪਤਾ ਦੱਸ ਦਈਦਾ ਰਹਿੰਦਾ ਜ਼ੈਲਦਾਰ ਚੰਡੀਗੜ੍ਹ ਕੋਲ...
ਕਮਲੀਏ ਕਦੇ ਤਾਂ ਪੰਜਾਬੀ ਵਿੱਚ ਬੋਲ...
ਸਾਨੂੰ ਕੀ ਪਤਾ ਤੇਰਾ lol...
ਕਮਲੀਏ ਕਦੇ ਤਾਂ ਪੰਜਾਬੀ ਵਿੱਚ ਬੋਲ...
ਸਾਨੂੰ ਕੀ ਪਤਾ ਤੇਰਾ lol........
 
Top