Lyrics Garry Sandhu - Main Tenu - Putt Jattan De [Punjabi Font]

  • Thread starter userid97899
  • Start date
  • Replies 4
  • Views 2K
U

userid97899

Guest

******************************************************
Garry Sandhu - Main Tenu - Jatt Boys - Putt Jattan De
******************************************************

ਮੈਂ ਕਿੰਨਾਂ ਤੈਨੂੰ ਕਰਦਾ ਹਾਂ ਪਿਆਰ ਜਦੋ ਦੱਸਾ ਗਾ
ਇੱਕ ਪਾਸੇ ਦਿੱਲ , ਇੱਕ ਪਾਸੇ ਜਾਨ ਰੱਖ੍ਹਾ ਗਾ


ਜਦੋ ਸਾਡੇ ਦੋਹਾਂ ਦਾ ਇੱਕੋ ਰੱਬ ਹੋ ਗਿਆ
ਜਦੋ ਸਾਡੇ ਦੋਹਾਂ ਦਾ ਇੱਕੋ ਜੱਗ ਹੋ ਗਿਆਾ
ਤਾਰਿਆ ਦੀ ਛਾਵੇ ਪੱਲਾ ਮੁਖੱੜੇ ਤੋ ਚੱਕਾ ਗਾ
ਮੈਂ ਕਿੰਨਾਂ ਤੈਨੂੰ ਕਰਦਾ ਹਾਂ ਪਿਆਰ ਜਦੋ ਦੱਸਾ ਗਾ
ਇੱਕ ਪਾਸੇ ਦਿੱਲ , ਇੱਕ ਪਾਸੇ ਜਾਨ ਰੱਖ੍ਹਾ ਗਾ


ਤੇਰੇ ਨਾਲ ਚਲਦੇ ਸਾਹਾ ਦੀ ਸੋ੍ਹ ਸੋਹਣੀਏ
ਤੇਰੇ ਬਿਨਾ ਹੋਣਾ ਨਹੀ ਗੁਜਾਰਾਂ ਸੁਣ ਸੋਹਣੀਏ
ਤੇਰਾਂ ਨਾਮ ਦਿੱਲ ਦੀ , ਜਗੀਰ ਸਾਰੀ ਰੱਖਾ ਗਾ
ਇੱਕ ਪਾਸੇ ਦਿੱਲ , ਇੱਕ ਪਾਸੇ ਜਾਨ ਰੱਖ੍ਹਾ ਗਾ
ਮੈਂ ਕਿੰਨਾਂ ਤੈਨੂੰ ਕਰਦਾ ਹਾਂ ਪਿਆਰ ਜਦੋ ਦੱਸਾ ਗਾ
ਇੱਕ ਪਾਸੇ ਦਿੱਲ , ਇੱਕ ਪਾਸੇ ਜਾਨ ਰੱਖ੍ਹਾ ਗਾ​
 
Last edited by a moderator:
Top